15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਇਲਾਕੇ ਦੇ ਅਨੇਕਾਂ ਨੌਜਵਾਨ ਹੋਏ ਭਾਜਪਾ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 02-05-2026
ਬਰੇਟਾ, 1 ਮਈ (ਪਾਲ ਸਿੰਘ ਮੰਡੇਰ)- ਇਲਾਕੇ ਦੇ ਅਨੇਕਾਂ ਨੌਜਵਾਨ ਭਾਰਤੀ ਜਨਤਾ ਪਾਰਟੀ ਦੇ ਯੂਵਾ ਮੋਰਚੇ 'ਚ ਸ਼ਾਮਲ ਹੋਏ ਹਨ¢ ਪ੍ਰਸ਼ਾਂਤ ਸਿੰਗਲਾ, ਜਗਸੀਰ ਸ਼ਰਮਾ ਮੰਡੇਰ, ਅਸ਼ੋਕ ਕੁਮਾਰ ਕਾਲੀ ਅਤੇ ਓਮ ਲਾਲ ਦੀ ਅਗਵਾਈ 'ਚ ਸਮਾਗਮ ਦੌਰਾਨ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਕੇ ਆਪਣਾ ਭਰੋਸਾ ਜਤਾਇਆ¢ ਪ੍ਰਸ਼ਾਂਤ ਸਿੰਗਲਾ ਅਤੇ ਜੱਗੀ ਸ਼ਰਮਾ ਦੀ ਲਗਾਤਾਰ ਮਿਹਨਤ ਅਤੇ ਪ੍ਰੇਰਣਾ ਸਦਕਾ ਨੌਜਵਾਨਾਂ ਨੇ ਪਾਰਟੀ 'ਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਦੇਣ ਦਾ ਫੈਸਲਾ ਕੀਤਾ¢ ਨਵੇਂ ਜੁੜੇ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ 'ਚ ਸਮਾਜ ਦੇ ਹਰੇਕ ਵਰਗ ਤੱਕ ਪਾਰਟੀ ਦੀ ਸੋਚ ਨੂੰ ਪਹੁੰਚਾਉਣ ਅਤੇ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਪੂਰੇ ਜਜ਼ਬੇ ਨਾਲ ਕੰਮ ਕਰਨਗੇ¢ ਇਸ ਮੌਕੇ ਰਾਹੁਲ ਪਰਚਾ, ਸਹਜ ਰਾਣਾ, ਰਾਘਵ, ਅਜੈ ਕੁਮਾਰ, ਬੁੱਧਰਾਮ, ਹੈਪੀ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ, ਸੇਵਕ ਸਿੰਘ, ਲਖਵੀਰ ਸਿੰਘ, ਸਾਹਿਲ ਸਿੰਗਲਾ, ਅਕਸ਼ੈ ਕੁਮਾਰ, ਕਾਰਤਿਕ ਜੈਨ, ਰਾਜ ਕੁਮਾਰ, ਸਤੀਸ਼ ਕੁਮਾਰ ਆਦਿ ਪਾਰਟੀ 'ਚ ਸ਼ਾਮਲ ਹੋਏ¢

Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ ਭਰ 'ਚ ਮਜ਼ਦੂਰ ਦਿਵਸ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਉਰਦੂ ਆਮੋਜ਼ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ <br/>
Ad Position 24