15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਕਾਰੀ ਸਕੂਲ ਉੱਡਤ ਸੈਦੇਵਾਲਾ ਵਿਖੇ ਸਮਾਗਮ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਬੋਹਾ, 15 ਮਈ (ਤਾਂਗੜੀ)- ਸਰਕਾਰੀ ਮਿਡਲ ਸਕੂਲ ਉੱਡਤ ਸੈਦੇਵਾਲਾ ਵਿਖੇ ਸਿੱਖਿਆ ਵਿਭਾਗ ਵਲੋਂ ਆਏ ਨਵੇਂ ਕਮਰੇ ਤੇ ਨਗਰ ਪੰਚਾਇਤ ਉੱਡਤ ਸੈਦੇਵਾਲਾ ਵਲੋਂ ਬਣਾਏ ਗਏ ਨਵੇਂ ਕਮਰੇ ਦੀ ਖ਼ੁਸ਼ੀ 'ਚ ਸਕੂਲ ਵਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਸਕੂਲ ਮੁਖੀ ਧਰਮਿੰਦਰ ਸਿੰਘ ਅਤੇ ਡੀ.ਐਸ.ਐਮ. ਹਰਪ੍ਰੀਤ ਸਿੰਘ ਮੁੱਖ ਅਧਿਆਪਕ ਨੇ ਸਰਪੰਚ ਬਲਜੀਤ ਸਿੰਘ ਗਿੱਲ ਦਾ ਨਵਾਂ ਕਲਾਸ ਰੂਮ ਬਣਾਉਣ ਲਈ ਧੰਨਵਾਦ ਕੀਤਾ | ਇਸ ਮੌਕੇ ਵੱਖ ਵੱਖ ਸਕੂਲਾਂ ਤੋਂ ਹਰਪ੍ਰੀਤ ਸਿੰਘ ਆਲਮਪੁਰ ਮੰਦਰਾਂ, ਗੁਰਦੀਪ ਬੋਹਾ, ਪ੍ਰਤਿਭਾ, ਮਮਤਾ, ਰਮਨਜੀਤ, ਅਮਨਦੀਪ ਕੌਰ, ਜਸਵੰਤ ਹਾਕਮ ਵਾਲਾ, ਜਗਪਾਲ, ਅਵਤਾਰ ਸਿੰਘ, ਮਨਦੀਪ ਉੱਡਤ, ਗੁਰਬਚਨ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਮੌਕ ਡਰਿੱਲ ਕਰਵਾਈ <br/> ਅਗਲੀ ਖ਼ਬਰ ਡੀ.ਸੀ. ਵਲੋਂ ਕੋਟ ਲੱਲੂ ਤੋਂ ਦਲੇਲ ਸਿੰਘ ਵਾਲਾ ਤੱਕ ਬਣੀ ਸੜਕ ਦੀ ਗੁਣਵੱਤਾ ਦੀ ਜਾਂਚ ਦੇ ਆਦੇਸ਼
Ad Position 24