09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਮੌੜ ਲਈ ਅਕਾਲੀ ਦਲ ਵਲੋਂ ਸਾਰੇ ਦੇ ਸਾਰੇ 17 ਵਾਰਡਾਂ 'ਚ ਉਮੀਦਵਾਰ ਐਲਾਨੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਮੌੜ ਮੰਡੀ, 16 ਮਈ (ਗੁਰਜੀਤ ਸਿੰਘ ਕਮਾਲੂ)- ਨਗਰ ਕੌਂਸਲ ਮੌੜ ਦੇ 17 ਵਾਰਡਾਂ ਦੀਆਂ ਹੋ ਰਹੀਆਂ ਚੋਣਾਂ ਵਿਚ ਅਕਾਲੀ ਦਲ ਵਲੋਂ ਸਾਰੇ ਦੇ ਸਾਰੇ ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ | ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਹੋਏ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਕਿ ਵਾਰਡ 1 ਰਿਜ਼ਰਵ ਔਰਤ ਲਈ ਅਮਨਦੀਪ ਕੌਰ, ਵਾਰਡ 2 ਜਨਰਲ ਗੁਰਦੀਪ ਸਿੰਘ, ਵਾਰਡ ਐਸ.ਸੀ. ਰਿਜ਼ਰਵ ਔਰਤ ਲਈ ਕਿਰਨਪਾਲ ਕੌਰ, ਵਾਰਡ 4 ਬੀ ਸੀ ਲਈ ਲਖਵੀਰ ਸਿੰਘ, ਵਾਰਡ 5 ਰਿਜ਼ਰਵ (ਔਰਤ) ਲਈ ਸਤਨਾਮ ਕੌਰ, ਵਾਰਡ 6 ਜਨਰਲ ਲਈ ਗੁਰਜੀਤਪਾਲ ਸਿੰਘ ਗਿੰਨੀ, ਵਾਰਡ 7 ਔਰਤ ਰਿਜ਼ਰਵ ਲਈ ਨੀਲਮ ਰਾਣੀ, ਵਾਰਡ 8 ਜਰਨਲ ਅਸ਼ਵਨੀ ਕੁਮਾਰ, ਵਾਰਡ 9 ਔਰਤ ਰਿਜ਼ਰਵ ਲਈ ਸਿਮਰਜੀਤ ਕੌਰ, ਵਾਰਡ 10 ਜਰਨਲ ਲਈ ਗੁਰਜੀਤ ਸਿੰਘ, ਵਾਰਡ 11 ਐਸ.ਸੀ. ਔਰਤ ਲਈ ਵਿੰਦਰ ਕੌਰ, ਵਾਰਡ 12 ਐਸ ਸੀ ਲਈ ਤਰਸੇਮ ਸਿੰਘ, ਵਾਰਡ 13 ਜਨਰਲ ਸਰਬਜੀਤ ਕੌਰ, ਵਾਰਡ 14 ਐਸ ਸੀ ਲਈ ਭੀਮ ਸੈਨ, ਵਾਰਡ 15 ਐਸ.ਸੀ. ਲਈ ਵਿੱਕੀ ਕੁਮਾਰ, ਵਾਰਡ 16 ਜਨਰਲ ਲਈ ਵਿੱਕੀ ਕੁਮਾਰ ਅਤੇ ਵਾਰਡ 17 ਜਨਰਲ ਲਈ ਸੰਦੀਪ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਫਾਰਮ ਭਰਨ ਦੇ ਆਖ਼ਰੀ ਦਿਨ ਸੰਗਤ ਮੰਡੀ ਵਿਖੇ ਭਾਰੀ ਹੰਗਾਮਾ <br/> ਅਗਲੀ ਖ਼ਬਰ ਭਗਤਾ ਭਾਈਕਾ ਚੋਣ ਲਈ ਭਾਜਪਾ ਨੇ ਅੱਠ ਉਮੀਦਵਾਰ ਮੈਦਾਨ 'ਚ ਉਤਾਰੇ <br/>
Ad Position 24