ਮਾਨਸਾ ਪੁਲਿਸ ਵਲੋਂ 43 ਗ੍ਰਾਮ ਚਿੱਟਾ ਤੇ 500 ਗ੍ਰਾਮ ਅਫ਼ੀਮ ਬਰਾਮਦ
ਅਜੀਤ ਡੈਸਕ
22-05-2026
500 ਗ੍ਰਾਮ ਅਫ਼ੀਮ ਬਰਾਮਦ
ਇਸੇ ਤਰ੍ਹਾਂ ਐਂਟੀ ਨਾਰਕੋਟਿਕ ਸੈਲ ਮਾਨਸਾ ਦੀ ਪੁਲਿਸ ਟੀਮ ਨੇ ਬਖਸੂ ਲਾਲ ਵਾਸੀ ਅਮਰਗੜ੍ਹ, ਜ਼ਿਲ੍ਹਾ ਭੀਲਵਾੜਾ (ਰਾਜਸਥਾਨ) ਹਾਲ ਆਬਾਦ ਬਰੇਟਾ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ 500 ਗ੍ਰਾਮ ਅਫ਼ੀਮ ਬਰਾਮਦ ਕੀਤਾ ਹੈ | ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |