14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੀਂਹ ਨੇ ਖੋਲ੍ਹੀ ਘਟੀਆ ਵਿਕਾਸ ਦੀ ਪੋਲ, ਇਕ ਮਹੀਨਾ ਪਹਿਲਾਂ ਹੀ ਬਣਾਈ ਇੰਟਰਲਾਕ ਟਾਈਲਾਂ ਦੀ ਸੜਕ ਧੱਸੀ <br/>

Ad Position 21
No active advertisement
ਅਜੀਤ ਡੈਸਕ 13-06-2026
ਰਾਮਾਂ ਮੰਡੀ, 12 ਜੂਨ (ਤਰਸੇਮ ਸਿੰਗਲਾ)-ਬੀਤੀ ਸ਼ਾਮ ਨੂੰ ਪਏ ਮੂਸਲਾਧਾਰ ਮੀਂਹ ਨੇ ਸਰਕਾਰ ਦੇ ਘਟੀਆ ਵਿਕਾਸ ਦੀ ਪੋਲ ਖੋਲ੍ਹ ਦਿੱਤੀ | ਜਾਣਕਾਰੀ ਅਨੁਸਾਰ ਸਥਾਨਕ ਨਵੀਂ ਸਬਜ਼ੀ ਮੰਡੀ ਦੇ ਗੇਟ ਅੱਗੇ ਕਰੀਬ ਇਕ ਮਹੀਨਾ ਪਹਿਲਾਂ ਹੀ ਬਣਾਈ ਗਈ ਇੰਟਰਲਾਕ ਟਾਈਲਾਂ ਦੀ ਤੀਜਾ ਹਿੱਸਾ ਸੜਕ ਬੁਰੀ ਤਰ੍ਹਾਂ ਧੱਸ ਗਈ, ਜਿਸ ਨਾਲ ਰਾਤ ਭਰ ਸੜਕ ਹਾਦਸੇ ਦਾ ਖਤਰਾ ਬਣਿਆ ਰਿਹਾ | ਮੰਡੀ ਵਾਸੀਆਂ ਨੇ ਸੜਕ ਦੇ ਘਟੀਆ ਵਿਕਾਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ |


Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਅੰਦਰ ਲਾਵਾਰਸ ਕੁੱਤਿਆਂ ਦੇ ਝੁੰਡਾਂ ਕਾਰਨ ਦਹਿਸ਼ਤ ਦਾ ਮਾਹੌਲ <br/> ਅਗਲੀ ਖ਼ਬਰ ਉਰਦੂ ਭਾਸ਼ਾ ਦੀ ਸਿਖਲਾਈ ਲਈ ਦਾਖ਼ਲੇ ਸ਼ੁਰੂ
Ad Position 24