ਮਾਨਸਾ, 26 ਜੂਨ (ਵਿ.ਪ੍ਰਤੀ)- ਥਾਣਾ ਸਦਰ ਪੁਲਿਸ ਨੇ ਮਨਜੀਤ ਸਿੰਘ ਅਤੇ ਅੰਤਰਜੀਤ ਸਿੰਘ ਵਾਸੀ ਖਿੱਲਣ ਤੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਦੋਵਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।