08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਚਰਚ ਦੀਆਂ ਗਤੀਵਿਧੀਆਂ 'ਚ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਦਾ ਮੁੱਖ ਪਾਸਟਰ ਸਮਾਊਨ ਵਲੋਂ ਸਨਮਾਨ <br/>

Ad Position 21
No active advertisement
ਸਹਿਯੋਗੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਚਰਚ ਦੇ ਮੁੱਖ ਪਾਸਟਰ ਸਮਾਊਨ ਨਈਅਰ | ਅਜੀਤ ਤਸਵੀਰ <br/> 04-01-2026
ਕਪੂਰਥਲਾ, 3 ਜਨਵਰੀ (ਵਿ.ਪ੍ਰ.)- ਪਵਿੱਤਰ ਮਸੀਹ ਕਲੀਸੀਆ ਦਬੁਰਜੀ ਚਰਚ ਵਿਚ ਇਕ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਚਰਚ ਦੇ ਮੁੱਖ ਪਾਸਟਰ ਸਮਾਊਨ ਨਈਅਰ ਨੇ ਚਰਚ ਦੀਆਂ ਧਾਰਮਿਕ, ਸਮਾਜਿਕ ਤੇ ਸੇਵਾ ਮੁਖੀ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੀਆਂ ਸਹਿਯੋਗੀ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਾਸਟਰ ਮੋਨਿਕਾ ਨਈਅਰ, ਕਮਲੇਸ਼ ਰਾਣੀ, ਸਤਨਾਮ ਚੰਦ, ਸੋਨੀਆ, ਦੀਪਾ ਦਬੁਰਜੀ, ਹਿੰਦਪਾਲ, ਸਲਾਮਤ ਮਸੀਹ, ਰਜਿੰਦਰ ਟਾਂਡਾ, ਜੱਸਾ ਸ਼ੇਖੂਪੁਰ, ਧਰਮਪਾਲ ਦਬੁਰਜੀ, ਦੇਬਾ, ਮਨਦੀਪ, ਅਮਿਤ, ਅਸ਼ੋਕ, ਰੂਪ ਦਬੁਰਜੀ, ਸੇਠ ਦਬੁਰਜੀ, ਰੌਣਕੀ ਰਾਮ, ਪਰਮਾਨੰਦ, ਸੰਨੀ, ਬਾਬਾ ਬੋਹੜ, ਕਾਕਾ ਲੱਖਣ ਕਲਾਂ, ਦੀਪਕ, ਅਮਾਨਤ ਮਸੀਹ, ਵਿੱਕੀ ਕਰਨਲ, ਪੂਰਨ ਚੰਦ, ਰਾਜਾ, ਮਨਜਿੰਦਰ, ਅਸ਼ਵਨੀ, ਓਮ ਮਿੱਤਲ, ਪਿਆਰਾ, ਵਰਿੰਦਰ, ਰਿਸ਼ੀ, ਗਗਨ ਵਾਲੀਆ, ਪ੍ਰੇਮ, ਅਸ਼ਵਨੀ, ਰਜਨੀਸ਼, ਮਨਜੀਤ ਮਸੀਹ, ਸੋਨੀ ਰੱਤਾ, ਰਵੀ, ਫਰਾਂਸਿਸ, ਬਲਜਿੰਦਰ, ਲਵ, ਜਸਵਿੰਦਰਪਾਲ, ਅਵਤਾਰ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਐਸ.ਪੀ. ਕਰਨੈਲ ਸਿੰਘ ਵਲੋਂ ਕਿ੍ਸ਼ਨ ਲਾਲ ਕੱਕੜ ਯਾਦਗਾਰੀ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਅਗਲੀ ਖ਼ਬਰ ਨਵੇਂ ਸਾਲ ਮੌਕੇ ਅਮਰੀਕਾ, ਕੈਨੇਡਾ, ਯੂ.ਕੇ., ਆਸਟ੍ਰੇਲੀਆ ਅਤੇ ਯੂਰਪ ਦਾ ਵਿਜ਼ਟਰ ਅਤੇ ਟੂਰਿਸਟ ਵੀਜ਼ਾ ਪ੍ਰਾਪਤ ਕਰੋ -ਅਕਾ...
Ad Position 24