16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਚਿੱਟੀ ਮਸੀਤ ਵਿਖੇ ਨਵੇਂ ਸਾਲ ਦੀ ਖ਼ੁਸ਼ੀ 'ਚ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 05-01-2026
ਸੁਲਤਾਨਪੁਰ ਲੋਧੀ, 4 ਜਨਵਰੀ (ਨਰੇਸ਼ ਹੈਪੀ)- ਨਵੇਂ ਸਾਲ ਦੀ ਖ਼ੁਸ਼ੀ ਵਿਚ ਚਿੱਟੀ ਮਸੀਤ, ਨੇੜੇ ਸਰਕਾਰੀ ਹਾਈ ਸਕੂਲ ਲੜਕੇ, ਸੁਲਤਾਨਪੁਰ ਲੋਧੀ ਵਿਖੇ ਸੀਨੀਅਰ ਆਗੂ ਬਸਪਾ ਅੰਬੇਡਕਰ ਪਿਆਰਾ ਲਾਲ ਭੱਟੀ ਦੀ ਅਗਵਾਈ ਹੇਠ ਲੰਗਰ ਲਗਾਇਆ ਗਿਆ | ਇਸ ਮੌਕੇ ਸੇਵਾ ਕਰਨ ਵਾਲਿਆਂ ਵਿਚ ਸੀਨੀਅਰ ਆਗੂ ਬਸਪਾ ਅੰਬੇਡਕਰ ਪਿਆਰਾ ਨਾਲ ਭੱਟੀ ਮੈਂਬਰ ਕੋ-ਆਪਰੇਟਿਵ ਸੁਸਾਇਟੀ ਸੱਧੂਵਾਲ, ਸਾਬਕਾ ਕੌਂਸਲਰ ਗੋਗੀ ਭੱਟੀ, ਬਲਦੇਵ ਸਿੰਘ ਜੱਜ, ਕੇਵਲ ਕਿ੍ਸ਼ਨ ਤੁਲੀ, ਨਿਰਮਲ ਪਾਲ ਸਿੰਘ ਗਿੱਲ, ਗੌਰਵ ਸਹੋਤਾ, ਸੁਭਾਸ਼ ਸਹੋਤਾ, ਜਸਕਰਨਬੀਰ ਸਿੰਘ ਗੋਲਡੀ ਸਾਬਕਾ ਪ੍ਰਧਾਨ, ਰਣਜੀਤ ਸਿੰਘ ਪੀ.ਕੇ., ਮਨਮੋਹਨ ਸਿੰਘ, ਵਿਕਾਸ ਭੱਟੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕੱਲ੍ਹ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜਨਤਕ ਸਿਹਤ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ-ਸੰਧਾ, ਬਿੱਟੂ, ਮੇਜਰ ਸਿੰਘ
Ad Position 24