27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਨਗਰ ਪਾਲਿਕਾ ਸੰਗਠਨ 'ਚ ਨਗਰ ਪੰਚਾਇਤ ਭੁਲੱਥ ਦੀ ਇਕ ਹੋਰ ਜਥੇਬੰਦੀ ਦਾ ਹੋਇਆ ਗਠਨ <br/>

Ad Position 21
No active advertisement
ਅਜੀਤ ਡੈਸਕ 07-01-2026
ਭੁਲੱਥ, 6 ਜਨਵਰੀ (ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਭੁਲੱਥ ਵਿਖੇ ਪੰਜਾਬ ਨਗਰ ਪਾਲਿਕਾ ਸੰਗਠਨ ਦੀ ਚੋਣ ਸੂਬਾ ਪ੍ਰਧਾਨ ਗੋਪਾਲ ਥਾਪਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਖ ਹੋਏ ਮੈਂਬਰਾਂ ਨੇ ਨਵੀਂ ਜਥੇਬੰਦੀ ਦਾ ਗਠਨ ਕਰਦੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸੂਬਾ ਸਿੰਘ ਨੂੰ ਪ੍ਰਧਾਨ ਚੁਣਿਆ ਜਦ ਕਿ ਮੀਤ ਪ੍ਰਧਾਨ ਨਵਲਜੋਤ ਕੈਸ਼ੀਅਰ ਜੋਨੀ ਕਾਰਜਕਾਰੀ ਮੈਂਬਰ ਕਿ੍ਸ਼ਨਾ ਤੇ ਅਜੈ ਕਮਰਾਏ ਨੂੰ ਚੁਣਿਆ ਗਿਆ | ਦੋਹਾਂ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਚੰਦਰ ਸ਼ੇਖਰ (ਜੂਨੀਅਰ ਸਹਾਇਕ) ਨੂੰ ਚੇਅਰਮੈਨ ਚੁਣਿਆ ਗਿਆ | ਇਸ ਮੌਕੇ ਪੰਜਾਬ ਪ੍ਰਧਾਨ ਨੇ ਜਥੇਬੰਦੀ ਨੂੰ ਵਧਾਈ ਦਿੱਤੀ ਤੇ ਇੱਕਜੁਟ ਰਹਿ ਕੇ ਸੇਵਾ ਕਰਨ ਦਾ ਅਪੀਲ ਕੀਤੀ | ਇਸ ਮੌਕੇ ਡੈਨੀਅਲ, ਕਰਨ, ਬਸੰਤੀ, ਫੂਲਵੰਤੀ, ਕਮਲੇਸ਼ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਪੂਰਥਲਾ ਡੀਪੂ ਮੂਹਰੇ ਗੇਟ ਰੈਲੀ <br/> ਅਗਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜ਼ਿਲ੍ਹਾ ਹੈੱਡਕੁਆਰਟਰ 'ਤੇ ਧਰਨਾ ਅੱਜ
Ad Position 24