ਸੁਲਤਾਨਪੁਰ ਲੋਧੀ, 21 ਫਰਵਰੀ (ਨਰੇਸ਼ ਹੈਪੀ)- ਸ਼੍ਰੀ ਰਾਮ ਲੀਲ੍ਹਾ ਕਮੇਟੀ ਚੌਕ ਚੇਲਿਆਂ, ਸੁਲਤਾਨਪੁਰ ਲੋਧੀ ਦੇ ਪ੍ਰਧਾਨ ਪਵਨ ਸੇਠੀ ਦੀ ਪਤਨੀ ਅਤੇ ਪੱਤਰਕਾਰ ਜਤਿੰਦਰ ਸੇਠੀ ਦੀ ਮਾਤਾ ਸ੍ਰੀਮਤੀ ਜੋਤੀ ਸੇਠੀ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ | ਸਵ: ਜੋਤੀ ਸੇਠੀ ਦਾ ਅੱਜ ਸਥਾਨਕ ਸ਼ਿਵਪੁਰੀ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਸੱਜਣ ਸਿੰਘ ਚੀਮਾ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤ ਪੁਰ, ਆਪ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਸਾਬਕਾ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ, ਡਾਕਟਰ ਸਵਰਨ ਸਿੰਘ ਕੈਨੇਡਾ, ਭਾਜਪਾ ਦੇ ਸੀਨੀਅਰ ਆਗੂ ਯਸ਼ ਮਹਾਜਨ, ਸਾਬਕਾ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਪਾਸੀ, ਭਾਜਪਾ ਦੇ ਹਲਕਾ ਇੰਚਾਰਜ ਰਾਕੇਸ਼ ਨੀਟੂ, ਮੰਡਲ ਪ੍ਰਧਾਨ ਰਾਕੇਸ਼ ਪੁਰੀ, ਜਗਦੀਸ਼ ਸ਼ਰਮਾ, ਬਾਊ ਰਾਮ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਜੁਗਲ ਕਿਸ਼ੋਰ ਕੋਹਲੀ ਤੇ ਜਤਿੰਦਰ ਰਾਜੂ, ਪੀਏ ਲਵਪ੍ਰੀਤ ਸਿੰਘ, ਸਾਬਕਾ ਸਰਪੰਚ ਮੋਹਨ ਸਿੰਘ ਮਿਰਜ਼ਾਪੁਰ, ਆਸ਼ੂਤੋਸ਼ ਪਾਲ ਐਡਵੋਕੇਟ, ਵਿਪਨ ਮੋਗਲਾ, ਸਰਜੂ ਮੋਗਲਾ, ਅਕਾਲ ਗਰੁੱਪ ਦੇ ਐਮ.ਡੀ. ਸੁਖਦੇਵ ਸਿੰਘ ਜੱਜ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਸਤਪਾਲ ਮਨਚੰਦਾ, ਸਤਪਾਲ ਮਦਾਨ, ਦਿਲਬਾਗ ਸਿੰਘ ਗਿੱਲ ਐਮ.ਡੀ., ਸਤਨਾਮ ਸਿੰਘ ਗਿੱਲ ਨੰਬਰਦਾਰ, ਕੁਲਵਿੰਦਰ ਸਿੰਘ ਜੱਜ, ਦੀਪਕ ਕੁਮਾਰ ਦੀਪੂ, ਸੁਖਪਾਲ ਵੀਰ ਸਿੰਘ ਸੋਨੂੰ, ਸ਼ਿੰਦਰਪਾਲ, ਹਰਨੇਕ ਸਿੰਘ ਵਿਰਦੀ ਠੇਕੇਦਾਰ, ਬਸਪਾ (ਅ) ਦੇ ਸ਼ਹਿਰੀ ਪ੍ਰਧਾਨ ਪਿਆਰਾ ਨਾਲ ਭੱਟੀ, ਪਿਆਰਾ ਸਿੰਘ ਪਾਜੀਆਂ, ਵਰਿੰਦਰ ਸਿੰਘ, ਕੇਵਲ ਕਿ੍ਸ਼ਨ ਤੁਲੀ, ਰਵਿੰਦਰ ਠੇਕੇਦਾਰ, ਨਵਲ ਕਿਸ਼ੋਰ ਭਨੋਟ, ਅਸ਼ੋਕ ਕਨੌਜੀਆ, ਪ੍ਰੇਮ ਭਗਤ, ਸਮੁੰਦਰ ਸਿੰਘ ਢਿੱਲੋਂ, ਇੰਦਰ ਮੋਹਨ ਗੁਪਤਾ, ਗੁਰਵਿੰਦਰ ਸਿੰਘ ਵਿਰਕ, ਨਰੇਸ਼ ਕੋਹਲੀ, ਰਵਿੰਦਰ ਰਵੀ ਪਿੱਥੋਰਾਹਲ, ਮਹੰਤ ਰੂਪ ਚੰਦ ਅਰੋੜਾ, ਸ਼ਸ਼ੀ ਚੋਪੜਾ, ਗੁਰਦਿਆਲ ਸਿੰਘ ਅਰੋੜਾ, ਬਾਬਾ ਸਕੱਤਰ ਸਿੰਘ, ਬਾਲ ਕਿ੍ਸ਼ਨ ਡੋਗਰਾ, ਕਮਲ ਕਿਸ਼ੋਰ ਚਾਵਲਾ, ਅਸ਼ੋਕ ਗੁਜਰਾਲ, ਰਜੇਸ਼ ਅਰੋੜਾ, ਜਗਤਜੀਤ ਸਿੰਘ ਪੰਛੀ, ਰਾਜ ਕੁਮਾਰ ਨਾਗਪਾਲ, ਭਗਵਾਨ ਦਾਸ, ਰਾਜਬੀਰ ਸਿੰਘ ਟਾਈਗਰ ਆਦਿ ਹਾਜ਼ਰ ਸੀ |