09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਆਮ ਗਿਆਨ ਪ੍ਰਤੀਯੋਗਤਾ ਕਰਵਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਫਗਵਾੜਾ, 3 ਮਾਰਚ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਆਮ ਗਿਆਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ, ਜਿਸ ਤਹਿਤ ਪ੍ਰਸ਼ਨਾਵਲੀ 'ਚ ਵਿਭਿੰਨ ਖੇਤਰਾਂ 'ਚ ਜਿਵੇਂ ਇਤਿਹਾਸ, ਵਿਗਿਆਨ, ਗਣਿਤ, ਭੂਗੋਲ ਆਦਿ ਉਪ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ | ਆਤਮ ਵਿਸ਼ਵਾਸ 'ਚ ਵਾਧੇ ਨਾਲ ਮੌਜੂਦਾ ਵਿਸ਼ਿਆਂ ਦੇ ਪ੍ਰਸ਼ਨ ਵੀ ਪੁੱਛੇ ਗਏ, ਜਿਸ 'ਚ ਵਿਦਿਆਰਥੀਆਂ ਨੇ ਪੂਰਨ ਤਿਆਰੀ ਨੇ ਭਾਗ ਲਿਆ | ਵਿਦਿਆਰਥੀਆਂ 'ਚ ਤੀਸਰੀ ਜਮਾਤ 'ਚੋਂ ਅਯਾਂਸ਼ ਗੁਪਤਾ, ਚੌਥੀ 'ਚੋਂ ਕਾਵਿਆ, ਦਿਲਰਾਜ ਜਮਾਤ ਪੰਜਵੀਂ 'ਚੋਂ ਹਿਮਾਂਸ਼ ਬਾਂਸਲ ਪਹਿਲੇ ਦਰਜੇ 'ਤੇ ਰਹੇ | ਤੀਸਰੀ 'ਚੋਂ ਮਨਿਤ, ਨਮਨਦੀਪ ਜਮਾਤ ਚੌਥੀ 'ਚੋਂ ਗੋਰੰਗੀ, ਪੰਜਵੀਂ 'ਚ ਸੁਰਭੀ ਜੈਨ ਦੂਜੇ ਸਥਾਨ 'ਤੇ ਰਹੀ | ਤੀਜੇ ਸਥਾਨ 'ਤੇ ਤੀਜੀ ਜਮਾਤ 'ਚੋਂ ਹਰਵੀਰ, ਸਰਗੁਣ, ਸਰੋਜਨੀ, ਚੌਥੀ ਤੋਂ ਕਰਿਸ਼ਵ, ਮਯੂਰ, ਸ਼ਿਵਾਸ਼, ਰੇਨਿਤ ਤੇ ਜਮਾਤ ਪੰਜਵੀਂ ਤੋਂ ਨਾਯਮਾ, ਹਰਿਦਾਸ਼, ਅਧਰਵ, ਵਿਹਾਨ, ਸੰਚਿਤ ਉੱਤੇ ਅਮਾਯਰਾ ਜੇਤੂ ਰਹੇ | ਪਿ੍ੰ. ਜ਼ੋਰਾਵਰ ਸਿੰਘ ਨੇ ਵਿਸ਼ੇਸ਼ ਸਭਾ 'ਚ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਤੇ ਦੱਸਿਆ ਕਿ ਇਸ ਤਰ੍ਹਾਂ ਦੀ ਪ੍ਰਤੀਯੋਗਤਾਵਾਂ ਵਿਦਿਆਰਥੀਆਂ 'ਚ ਆਤਮ ਵਿਸ਼ਵਾਸ ਦੇ ਨਾਲ-ਨਾਲ ਮੁਕਾਬਲੇ ਦੀ ਭਾਵਨਾ ਤੇ ਨਵਾਂ ਸਿੱਖਣ ਦੀ ਦਿਲਚਸਪੀ ਪੈਂਦਾ ਕਰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰੋ੍ਹਾ ਤੇ ਕਣਕ 'ਤੇ ਤੇਲੇ ਦੇ ਹਮਲੇ ਨੂੰ ਮੁੱਖ ਰੱਖਦਿਆਂ ਕਿਸਾਨ ਲਗਾਤਾਰ ਫ਼ਸਲ ਦਾ ਨਿਰੀਖਣ ਕਰਨ-ਡਾ. ਬਲਕਾਰ ਸਿੰਘ <... ਅਗਲੀ ਖ਼ਬਰ ਲੱਖਣ ਕੇ ਪੱਡਾ ਸਰਕਾਰੀ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ <br/>
Ad Position 24