ਜਲੰਧਰ, 11 ਮਾਰਚ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਸ਼ਹਿਰੀ ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਵਲੋਂ ਜਥੇਬੰਦੀ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਜਿੱਥੇ ਨਿਯੁਕਤੀ ਪੱਤਰ ਸੌਂਪੇ ਗਏ, ਉੱਥੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਹ ਨਿਯੁਕਤੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਕੀਤੀ ਗਈਆਂ ਹਨ | ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ, ਪ੍ਰੋ. ਮਨਜੀਤ ਸਿੰਘ, ਜਲੰਧਰ ਛਾਉਣੀ ਹਲਕੇ ਦੇ ਇੰਚਾਰਜ ਹਰਜਾਪ ਸਿੰਘ ਸੰਘਾ, ਸੁਰਜੀਤ ਸਿੰਘ ਨੀਲਾਮਹਿਲ, ਦਿਲਬਾਗ ਹੁਸੈਨ, ਆਬਿਦ ਹਸਨ ਸਲਮਾਨੀ, ਮਨਜੀਤ ਸਿੰਘ ਟ੍ਰਾਂਸਪੋਰਟਰ, ਵਿਨੋਦ ਕੋਲ, ਪੂਰਨ ਸਿੰਘ ਬਰਾੜ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਅੰਮਿ੍ਤਬੀਰ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸਟੇਜ ਦੀ ਸੇਵਾ ਰਾਜਬੀਰ ਸਿੰਘ ਸ਼ੰਟੀ ਵਲੋਂ ਬਾਖੂਬੀ ਨਿਭਾਈ ਗਈ ¢ ਇਸ ਮੌਕੇ ਗੁਰਬਚਨ ਸਿੰਘ ਮੱਕੜ, ਗੁਰਪ੍ਰੀਤ ਸਿੰਘ ਰੰਧਾਵਾ, ਰਵਿੰਦਰ ਸਿੰਘ ਸਵੀਟੀ, ਅਮਰਜੀਤ ਸਿੰਘ ਕਥੂਰੀਆ, ਗੁਰਜੀਤ ਸਿੰਘ ਮਰਵਾਹਾ, ਮਹੇਸ਼ਇੰਦਰ ਸਿੰਘ ਧਾਮੀ, ਗੁਰਬਚਨ ਸਿੰਘ ਕਥੂਰੀਆ, ਸੁਰਿੰਦਰ ਸਿੰਘ ਐਸਟੀ, ਅਰਜਨ ਬੈਹਲ, ਹਰਦੀਪ ਸਿੰਘ ਸਿੱਧੂ, ਮਨਬੀਰ ਸਿੰਘ ਅਕਾਲੀ, ਦਲਵਿੰਦਰ ਸਿੰਘ ਬੜਿੰਗ, ਮਨੋਹਰ ਲਾਲ ਮਹੇ, ਸੁਖਦੀਪ ਸਿੰਘ ਸੁੱਖ ਗੁਰਾਇਆ, ਗਗਨਦੀਪ ਸਿੰਘ ਨਾਗੀ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਡਾ ਰਘਬੀਰ ਸਿੰਘ, ਸ਼ਮਸ਼ੇਰ ਸਿੰਘ ਢੀਂਡਸਾ, ਜਸਬੀਰ ਸਿੰਘ ਵਾਲੀਆ, ਅਮਰਜੀਤ ਸਿੰਘ ਬਸਰਾ, ਗੁਰਪ੍ਰੀਤ ਸਿੰਘ ਉਬਰਾਏ, ਰਣਜੀਤ ਸਿੰਘ ਮੰਗਾ, ਅਵਤਾਰ ਸਿੰਘ ਸੈਂਹਬੀ, ਗੁਰਬਿੰਦਰ ਸਿੰਘ ਜੱਜ, ਹਰਜਿੰਦਰ ਸਿੰਘ ਉਬਰਾਏ,ਅਮਿਤ ਕੁਮਾਰ,ਗੋਰਵ ਭਗਤ, ਰਜੇਸ਼ ਭਗਤ, ਹਰਜਿੰਦਰ ਸਿੰਘ ਢੀਂਡਸਾ, ਬਿਕਰਮਜੀਤ ਸਿੰਘ ਅÏਲਖ,ਸੂੰਦਰ ਸ਼ੇਰਗਿੱਲ,ਦਵਿੰਦਰ ਸਿੰਘ ਕੁੱਕੂ, ਗਿਆਨ ਸਿੰਘ ਮਿੱਠੂ ਬਸਤੀ, ਗੁਰਦੇਵ ਸਿੰਘ ਹੈਪੀ, ਜਗਦੀਸ਼ ਸਿੰਘ ਕਾਲਾ, ਹਰਪ੍ਰੀਤ ਸਿੰਘ ਸਚਦੇਵਾ, ਪ੍ਰੀਤਮ ਸਿੰਘ ਖਾਲਸਾ, ਜਸਵਿੰਦਰ ਸਿੰਘ ਬੰਟੀ, ਕੰਵਲਜੀਤ ਸਿੰਘ ਸ਼ੰਮੀ, ਬਲਵਿੰਦਰ ਸਿੰਘ ਜੱਬਲ, ਹਰਜਿੰਦਰ ਸਿੰਘ ਜੱਬਲ, ਗੁਰਮੀਤ ਸਿੰਘ ਕਲੇਰ, ਜਸਬੀਰ ਸਿੰਘ ਲਾਡੀ, ਚਰਨਜੀਤ ਸਿੰਘ ਮਿੰਟਾਂ, ਗੁਰਜੀਤ ਸਿੰਘ ਪੋਪਲੀ, ਚਰਨਜੀਤ ਸਿੰਘ ਲੁਬਾਣਾ,ਪ੍ਰਮਜੀਤ ਸਿੰਘ ਪੰਮਾ, ਜੁਝਾਰ ਸਿੰਘ, ਠੇਕੇਦਾਰ ਕਰਤਾਰ ਸਿੰਘ, ਰਣਜੀਤ ਸਿੰਘ, ਕੁਲਵਿੰਦਰ ਸਿੰਘ ਕਾਲਾ, ਰਘਬੀਰ ਸਿੰਘ ਗਾਜ਼ੀ ਗੁਲਾ,ਅਬੀ ਬਖਸ਼ੀ,ਗੁਰਪ੍ਰੀਤ ਸਿੰਘ ਸਚਦੇਵਾ, ਪਵਿੰਦਰ ਸਿੰਘ ਪਿ੍ੰਸ,ਜਤਨਿਆ ਗੁਪਤਾ, ਜੋਤ ਜੀਵਨ ਸਿੰਘ, ਪ੍ਰਭਸਿਮਰਨ ਸਿੰਘ, ਜਸਦੀਪ ਸਿੰਘ ਸਿਡਾਨਾ, ਮਹਿੰਦਰ ਪਾਲ ਸਿੰਘ ਬਿੱਟੂ, ਪ੍ਰਮਿੰਦਰ ਸਿੰਘ ਲਾਡੋਵਾਲੀ,ਮਨਦੀਪ ਅਰੋੜਾ, ਸੁਰਿੰਦਰ ਸਿੰਘ ਨਾਗੀ, ਰੇਸ਼ਮ ਸਿੰਘ ਗੋਨਾਚੱਕ,ਸੁਮੀਤ ਧੀਰ,ਭਗਤ ਰਾਮ ਸਰੂਪ, ਗੁਰਬਿੰਦਰ ਸਿੰਘ, ਰੋਬਿਨ ਕਨੋਜੀਆ,ਮਨਜੀਤ ਸਿੰਘ ਮਿੱਠੂ ਬਸਤੀ, ਭੁਪਿੰਦਰ ਸਿੰਘ ਸਿਡਾਨਾ, ਕੈਪਟਨ ਗੁਰਨਾਮ ਸਿੰਘ, ਅਜੈ ਪਵਾਰ, ਬਲਦੇਵ ਸਿੰਘ ਮੱਲ੍ਹੀ, ਦਲੇਰ ਸਿੰਘ ਗਿੱਲ, ਦਿਲਰਾਜ ਸਿੰਘ ਸਹੋਤਾ, ਰਮਿੰਦਰ ਸਿੰਘ ਸ਼ਿਬੂ, ਰਣਧੀਰ ਸਿੰਘ ਬਾਹੀਆ, ਪ੍ਰਮਜੀਤ ਸਿੰਘ ਰੰਧਾਵਾ, ਉਂਕਾਰ ਸਿੰਘ ਰੰਧਾਵਾ, ਕਮਲਜੀਤ ਸਿੰਘ ਰੰਧਾਵਾ, ਅਜੇ ਕੁਮਾਰ, ਰਾਮਪਾਲ, ਸੁਨੀਲ ਕੁਮਾਰ, ਮਹਿੰਦਰ ਪਾਲ ਸਿੰਘ ਆਦਿ ਵੀ ਮੌਜੂਦ ਸਨ |