28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬਾਵਾ ਤਪਾ ਗੋਪਾਲ ਮੰਦਰ ਨਡਾਲਾ ਵਿਖੇ ਜਠੇਰਿਆਂ ਦਾ ਮੇਲਾ ਅੱਜ ਤੋਂ <br/>

Ad Position 21
No active advertisement
ਅਜੀਤ ਡੈਸਕ 13-03-2026
ਨਡਾਲਾ, 12 ਮਾਰਚ (ਰਘਬਿੰਦਰ ਸਿੰਘ)-ਸਤਿਗੁਰੂ ਬਾਵਾ ਤਪਾ ਗੋਪਾਲ ਜੀ ਮਹਾਰਾਜ (ਕੋਸ਼ਿਕ ਟਾਹ ਵੰਸ਼ੀ ਜਠੇਰੇ ਜੀ) ਦਾ ਦੋ ਦਿਨਾਂ ਵਾਰਸ਼ਿਕ ਭੰਡਾਰਾ ਅੱਜ ਤੋਂ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਮੰਦਰ ਨਡਾਲਾ ਦੇ ਮੁੱਖ ਸੇਵਾਦਾਰ ਜਸਵੰਤ ਸ਼ਰਮਾ, ਸਾਬਕਾ ਪ੍ਰਧਾਨ ਡਾ. ਨਰਿੰਦਰਪਾਲ ਬਾਵਾ, ਮਾਸਟਰ ਮੋਤੀ ਲਾਲ ਬਾਵਾ, ਵੇਦ ਪ੍ਰਕਾਸ਼, ਬਾਬਾ ਆਕਾਸ਼ ਬਾਵਾ, ਰਮਨ ਬਾਵਾ, ਸੰਨੀ ਬਾਵਾ, ਸਤਪਾਲ ਬਾਵਾ, ਡਾ. ਸਹਿਲ ਬਾਵਾ ਨੇ ਦੱਸਿਆ ਕਿ 13 ਮਾਰਚ ਨੂੰ ਸ੍ਰੀ ਰਮਾਇਣ ਜੀ ਦਾ ਅਖੰਡ ਪਾਠ ਆਰੰਭ ਹੋਵੇਗਾ ਤੇ 14 ਮਾਰਚ ਨੂੰ ਬਾਵਾ ਜੀ ਦੇ ਮੰਦਰ ਵਿਖੇ ਰਮਾਇਣ ਪਾਠ ਦੇ ਭੋਗ ਉਪਰੰਤ ਹਵਨ ਯੱਗ ਹੋਵੇਗਾ, ਜਿਸ 'ਚ ਧਰਿੰਦਰ ਸ਼ਾਸਤਰੀ ਕਥਾ ਤੇ ਭਜਨ ਗਾਇਕ ਨੀਲਮ ਦੱਤ ਕੀਰਤਨ ਰਾਹੀਂ ਆਈ ਸੰਗਤ ਨੂੰ ਨਿਹਾਲ ਕਰਨਗੇ ਤੇ ਇਸ ਦੌਰਾਨ ਲੰਗਰ ਅਤੁੱਟ ਵਰਤੇਗਾ |

Ad Position 22
No active advertisement
ਪਿਛਲੀ ਖ਼ਬਰ ਜ਼ਮਾਨਤ ਲਈ ਜਾਅਲੀ ਕਾਗ਼ਜ਼ਾਤ ਲਗਾਉਣ ਦੇ ਮਾਮਲੇ 'ਚ ਪੰਜ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਚਾਈਨਾ ਡੋਰ ਨਾਲ ਐਕਟਿਵਾ ਸਵਾਰ ਔਰਤ ਜ਼ਖ਼ਮੀ <br/>
Ad Position 24