28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਕੂਲ 'ਚ ਪੋਤਿਆਂ ਨੂੰ ਮਿਲਣ ਗਈ ਬਜ਼ੁਰਗ ਔਰਤ ਦੀ ਨੰੂਹ ਵਲੋਂ ਕੁੱਟਮਾਰ

Ad Position 21
No active advertisement
ਅਜੀਤ ਡੈਸਕ 03-04-2026
ਕਪੂਰਥਲਾ, 2 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਇਕ ਬਜ਼ੁਰਗ ਔਰਤ ਆਪਣੇ ਪੋਤਿਆਂ ਨੂੰ ਮਿਲਣ ਲਈ ਜਦੋਂ ਨਡਾਲਾ ਦੇ ਇਕ ਸਕੂਲ ਵਿਚ ਗਈ ਤਾਂ ਉਸ ਦੀ ਨੂੰ ਹ ਨੇ ਸਕੂਲ ਦੇ ਬਾਹਰ ਹੀ ਉਸ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਉਹ ਵਾਪਸ ਕਪੂਰਥਲਾ ਆਈ ਤਾਂ ਉਸ ਦੀ ਨੰੂਹ ਤੇ ਕੁੱਝ ਹੋਰ ਰਿਸ਼ਤੇਦਾਰਾਂ ਵਲੋਂ ਆ ਕੇ ਉਸ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿਥੇ ਡਿਊਟੀ ਡਾਕਟਰ ਵਲੋਂ ਉਸ ਦਾ ਇਲਾਜ ਜਾਰੀ ਹੈ ਤੇ ਐਮ. ਐਲ. ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਨੰਗਲ ਲਬਾਣਾ 'ਚ ਮੀਟਿੰਗ ਅਗਲੀ ਖ਼ਬਰ ਫ਼ਾਈਨਲ ਫ਼ੈਸਲਾ ਦਰਕਿਨਾਰ ਕਿਵੇਂ? ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
Ad Position 24