ਗੁੱਡ ਫਰਾਈਡੇ ਸੰਬੰਧੀ ਕ੍ਰਾਇਸ ਕਿੰਗ ਕਾਨਵੈਂਟ ਸਕੂਲ ਤੋਂ ਕੱਢੀ ਵਿਰਲਾਪ ਯਾਤਰਾ <br/>
ਅਜੀਤ ਡੈਸਕ
04-04-2026
ਅੱਜ ਬਿਜਲੀ ਬੰਦ ਰਹੇਗੀ
ਕਪੂਰਥਲਾ, 3 ਅਪ੍ਰੈਲ (ਸਡਾਨਾ)-ਪਾਵਰਕਾਮ ਸ਼ਹਿਰੀ ਉਪ ਮੰਡਲ-2 ਦੇ ਐਸ. ਡੀ. ਓ. ਇੰਜ. ਦਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇ. ਵੀ. ਸਬ ਸਟੇਸ਼ਨ ਤੋਂ ਚੱਲਦੇ ਜੇ. ਜੇ. ਕਲੱਬ ਫੀਡਰ ਦੀ ਬਿਜਲੀ ਸਪਲਾਈ 4 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ | ਜਿਸ ਕਾਰਨ ਮਾਲ ਰੋਡ, ਸਦਰ, ਬਾਜ਼ਾਰ, ਸਬਜ਼ੀ ਮੰਡੀ, ਲੋਅਰ ਮਾਲ, ਿਲੰਕ ਰੋਡ, ਸੰਨੀ ਸਾਈਡ ਆਦਿ ਦੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |