04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਯੂਥ ਕਾਂਗਰਸ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਸਮਰਪਣ ਦੀ ਭਾਵਨਾ ਨਾਲ ਨਿਭਾਵਾਂਗੇ-ਕਰਨ, ਭਿੰਦਾ, ਰਿੱਕੀ ਔਜਲਾ <br/>

Ad Position 21
No active advertisement
ਅਜੀਤ ਡੈਸਕ 07-04-2026
ਕਪੂਰਥਲਾ, 6 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਯੂਥ ਕਾਂਗਰਸ ਵਲੋਂ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ ਵਲੋਂ ਯੂਥ ਕਾਂਗਰਸ 'ਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ | ਇਸ ਮੌਕੇ ਕਰਨ ਕੁਮਾਰ ਨੂੰ ਕਪੂਰਥਲਾ ਸ਼ਹਿਰੀ ਯੂਥ ਕਾਂਗਰਸ ਦਾ ਜਨਰਲ ਸਕੱਤਰ, ਭਿੰਦਾ ਨੂੰ ਸ਼ਹਿਰੀ ਯੂਥ ਕਾਂਗਰਸ ਦਾ ਉਪ ਪ੍ਰਧਾਨ, ਗੁਰਿੰਦਰ ਸਿੰਘ ਰਿੱਕੀ ਔਜਲਾ ਨੂੰ ਸੈਕਟਰੀ ਨਿਯੁਕਤ ਕੀਤਾ | ਇਸ ਮੌਕੇ ਸੀਨੀਅਰ ਕਾਂਗਰਸ ਆਗੂ ਤੇ ਕੌਂਸਲਰ ਕਰਨ ਮਹਾਜਨ, ਕੌਂਸਲਰ ਠਾਕਰ ਦਾਸ, ਕੌਂਸਲਰ ਰਜਿੰਦਰ ਸਿੰਘ ਵਾਲੀਆ, ਸਾਬਕਾ ਸਰਪੰਚ ਜਸਵੰਤ ਸਿੰਘ ਲਾਡੀ, ਨਰਿੰਦਰ ਵਸ਼ਿਸ਼ਟ, ਸਪੋਕਸਮੈਨ ਸ਼ਹਿਰੀ ਕਾਂਗਰਸ ਕਪੂਰਥਲਾ, ਕਨਵ ਪਾਸੀ ਸੀਨੀਅਰ ਉਪ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਗੋਲੂ ਸ਼ਰਮਾ ਜ਼ਿਲ੍ਹਾ ਉਪ ਪ੍ਰਧਾਨ ਯੂਥ ਕਾਂਗਰਸ, ਸਮੀਰ ਜ਼ਿਲ੍ਹਾ ਉਪ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਸੈਨ, ਖ਼ੁਸ਼ਹਾਲ, ਜੈਦੀਪ, ਅਮਿੱਤ, ਅਰਮਾਨ, ਕੁਨਾਲ, ਰਾਹੁਲ, ਅਮਨ, ਰਵਿੰਦਰ ਰਵੀ, ਜੈ ਕੁਮਾਰ, ਛੋਟੂ, ਪ੍ਰੇਮ ਕੁਮਾਰ, ਹੈਰੀ ਸਹੋਤਾ, ਸਤਬੀਰ ਅਭੀ, ਹਰਜੀਤ ਸਿੰਘ, ਜਸਕਰਨ ਸਿੰਘ, ਲਵ ਸਹੋਤਾ ਤੇ ਯੂਥ ਕਾਂਗਰਸ ਨਾਲ ਸੰਬੰਧਿਤ ਹੋਰ ਆਗੂ ਸ਼ਾਮਲ ਸਨ | ਜਿਹੜੇ ਆਗੂਆਂ ਨੂੰ ਯੂਥ ਕਾਂਗਰਸ ਵਿਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ, ਉਨ੍ਹਾਂ ਆਪਣੀ ਨਿਯੁਕਤੀ ਲਈ ਰਾਣਾ ਗੁਰਜੀਤ ਸਿੰਘ ਤੇ ਰਾਜਬੰਸ ਕੌਰ ਰਾਣਾ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਦੋ ਲੁਟੇਰੇ ਮਹਿਲਾਵਾਂ ਤੋਂ ਮੋਬਾਈਲ ਤੇ ਗਹਿਣੇ ਖੋਹ ਕੇ ਫ਼ਰਾਰ ਅਗਲੀ ਖ਼ਬਰ ਜੀ. ਐਨ. ਏ. ਯੂਨੀਵਰਸਿਟੀ ਦਾ 'ਹੈਕਾਥਾਨ 4.0 ਸਫਲ' 600 ਤੋਂ ਵੱਧ ਨੌਜਵਾਨਾਂ ਨੇ ਲਿਆ ਹਿੱਸਾ
Ad Position 24