ਫਗਵਾੜਾ, 16 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)- ਸ੍ਰੀ ਸੁਖਮਨੀ ਸਾਹਿਬ ਸਵਾ ਸੁਸਾਇਟੀ ਰਜਿ: ਗੁਰਦੁਆਰਾ ਪਾਤਸ਼ਾਹੀ ਛਵੀਂ ਚੌੜਾ ਖੂਹ ਫਗਵਾੜਾ ਤੋਂ ਖ਼ਾਲਸਾ ਸਾਜਨਾ ਦਿਵਸ ਦ ਸਬੰਧ ਵਿਚ ਮਹਾਨ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤ ਪੰਜ" ਪਿਆਰਿਆ ਦੀ ਅਗਵਾਈ ਹਠ ਸਜਾੲ ਗੲ ਇਸ ਨਗਰ ਕੀਰਤਨ ਵਿਚ ਗਤਕਾ ਪਾਰਟੀਅ" ਨ ਆਪਣ ਗਤਕ ਦ ਜੌਹਰ ਦਿਖਾੲ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕ ਬ"ਸ" ਵਾਲਾ ਬਾਜ਼ਾਰ, ਬੰਗਾ ਰੋਡ, ਪੁਰਾਣੀ ਸਬਜ਼ੀ ਮੰਡੀ, ਜੀ ਬੀ ਹਸਪਤਾਲ ਵਾਲੀ ਰੋਡ, ਗੁਰਦੁਆਰਾ ਸੈਣੀਅ", ਵਰਿੰਦਰ ਪਾਰਕ, ਬਾਬਾ ਫ਼ਤਿਹ ਸਿੰਘ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖ ਸਮਾਪਤ ਹੋਇਆ | ਇਸ ਨਗਰ ਕੀਰਤਨ ਦਾ ਸੰਗਤ" ਵਲੋਂ ਥ"-ਥ" 'ਤ ਨਿੱਘਾ ਸਵਾਗਤ ਕੀਤਾ ਗਿਅ | ਨਗਰ ਕੀਰਤਨ 'ਚ ਤਜਿੰਦਰ ਸਿੰਘ ਬਾਵਾ ਵਾਲੀਆ ਵਲੋਂ ਸਹਿਯੋਗੀਅ" ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਦ ਕ ਸਨਮਾਨਿਤ ਵੀ ਕੀਤਾ ਗਿਆ | ਇਸ ਨਗਰ ਕੀਰਤਨ ਵਿਚ ਬਾਬਾ ਮਨਜੀਤ ਸਿੰਘ ਬਦੀ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪਰਮਜੀਤ ਸਿੰਘ ਰਾੲਪੁਰ ਮੈਂਬਰ ਸ਼ੋ੍ਰਮਣੀ ਕਮਟੀ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਅਵਤਾਰ ਸਿੰਘ ਭੁੰਗਰਨੀ , ਬਲਜਿੰਦਰ ਿੰਸਘ ਠਕਦਾਰ, ਤਜਿੰਦਰ ਸਿੰਘ ਵਾਲੀਆ, ਮੈਨਜਰ ਨਰਿੰਦਰ ਸਿੰਘ, ਬੀਬੀ ਸਰਬਜੀਤ ਕੌਰ ਸਾਬਕਾ ਕੌਂਸਲਰ, ਹਰਮੰਦਰ ਸਿੰਘ ਬਸਰਾ, ਕੁਲਵਿੰਦਰ ਸਿੰਘ ਕਿੰਦਾ, ਗੁਰਮੀਤ ਸਿੰਘ ਰਾਵਲਪਿੰਡੀ, ਸੁਰਿੰਦਰ ਸਿੰਘ , ਦਲਵਿੰਦਰ ਸਿੰਘ, ਕਮਲਜੀਤ ਸਿੰਘ, ਹਰਜੀਤ ਸਿੰਘ, ਜਸਵੀਰ ਸਿੰਘ ਟਿੱਬੀ, ਮਜਰ ਸਿਘ ਸੈਣੀ, ਹਰਜੀਤ ਸਿੰਘ ਕਿੰਨੜਾ, ਸੁਖਬੀਰ ਕਿੰਨੜਾ, ਅਵਤਾਰ ਸਿੰਘ ਮੰਗੀ, ਸ਼ਰਨਜੀਤ ਸਿੰਘ ਅਟਵਾਲ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤ" ਹਾਜ਼ਰ ਸਨ |