ਕਿਸਾਨ ਆਗੂ ਰਾਣਾ ਸੈਦੋਵਾਲ ਤੇ ਬਿੰਦੂ ਸੁੰਨੜਵਾਲ ਨੂੰ ਧਮਕੀ ਦੇਣ ਦਾ ਯੂਨੀਅਨ ਨੇ ਲਿਆ ਸਖ਼ਤ ਨੋਟਿਸ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਉਪਰੰਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਜ਼ਿਲ੍ਹਾ ਸਕੱਤਰ ਬਿੰਦੂ ਸੁੰਨੜਵਾਲ, ਹਰਜੀਤ ਸਿੰਘ ਰਜਾਪੁਰ, ਮਨਜਿੰਦਰ ਕਮਲ, ਹਰਭਜਨ ਸਿੰਘ ਮਨਸੂਰਵਾਲ, ਸੁਰਜੀਤ ਨੱਥੂ ਚਾਹਲ ਹੋਰ ਕਿਸਾਨ ਆਗੂਆਂ ਨਾਲ | ਅਜੀਤ ਤਸਵੀਰ
<br/>
09-06-2026