28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵਲੋਂ ਜਾਗਰਣ ਅੱਜ

ਨਡਾਲਾ, 28 ਅਗਸਤ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਜਾ ਰਹੇ 49ਵੇਂ ਸਾਲਾਨਾ ਜਾਗਰਨ ਨੂੰ ਸਮਰਪਿਤ ਅੱਜ ਮਾਤਾ ਰਾਣੀ ਜੀ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਅਮਿੱਤ ਕੁਮਾਰ ਬਾਗਲ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵੱਲੋਂ 49ਵਾਂ ਸਾਲਾਨਾ ਜਾਗਰਨ ਅੱਜ 29 ਅਗਸਤ ਨੂੰ ਮਾਤਾ ਦੇਵੀ ਦਵਾਰਾ ਮੰਦਿਰ, ਅੱਡਾ ਨਡਾਲਾ ਵਿਖੇ ਕਲੱਬ ਦੀ ਅਗਵਾਈ ਹੇਠ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਾਗਰਨ ਦਾ ਉਦਘਾਟਨ ਸੁਰਿੰਦਰ ਪਾਲ ਸ਼ਰਮਾ ਯੂ.

Ad Position 21
No active advertisement
ਅਜੀਤ ਡੈਸਕ 29-08-2026
ਨਡਾਲਾ, 28 ਅਗਸਤ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਜਾ ਰਹੇ 49ਵੇਂ ਸਾਲਾਨਾ ਜਾਗਰਨ ਨੂੰ ਸਮਰਪਿਤ ਅੱਜ ਮਾਤਾ ਰਾਣੀ ਜੀ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਅਮਿੱਤ ਕੁਮਾਰ ਬਾਗਲ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵੱਲੋਂ 49ਵਾਂ ਸਾਲਾਨਾ ਜਾਗਰਨ ਅੱਜ 29 ਅਗਸਤ ਨੂੰ ਮਾਤਾ ਦੇਵੀ ਦਵਾਰਾ ਮੰਦਿਰ, ਅੱਡਾ ਨਡਾਲਾ ਵਿਖੇ ਕਲੱਬ ਦੀ ਅਗਵਾਈ ਹੇਠ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਾਗਰਨ ਦਾ ਉਦਘਾਟਨ ਸੁਰਿੰਦਰ ਪਾਲ ਸ਼ਰਮਾ ਯੂ.ਐਸ.ਏ. ਆਪਣੇ ਕਰ ਕਮਲਾਂ ਨਾਲ ਕਰਨਗੇ |ਇਸ ਮੌਕੇ ਪ੍ਰਧਾਨ ਅਮਿੱਤ ਕੁਮਾਰ, ਮੀਤ ਪ੍ਰਧਾਨ ਰਣਜੀਤ ਸਿੰਘ, ਪ੍ਰਮੋਦ ਕੁਮਾਰ ਸ਼ਰਮਾ, ਰਮੇਸ਼ ਕੁਮਾਰ ਆੜਤੀਆ, ਪ੍ਰਵੀਨ ਕੁਮਾਰ, ਸੋਨੰੂ ਜੱਸਲ, ਜਗਦੀਸ਼ ਚੰਦਰ, ਟਿੰਕੂ ਸਨੋਤਰਾ, ਪਿ੍ੰਸ ਬਾਗਲ, ਨਿਤਿਨ ਸ਼ਰਮਾ, ਰੋਹਿਤ ਸ਼ਰਮਾ, ਪੰਡਿਤ ਸੰਦੀਪ ਪਾਂਡੇ, ਦੀਪਕ ਸ਼ਰਮਾ, ਤੀਰਥ, ਰਕੇਸ਼ ਕੁਮਾਰ, ਬਿੱਲੂ ਦਮੂਲੀਆ, ਸਤਪਾਲ ਸਾਬੀ, ਜਤਿੰਦਰ ਅਰੋੜਾ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ “ਗੁਰੂ ਲਾਧੋ ਰੇ ਦਿਵਸ” ਸੰਬੰਧੀ ਸਜਾਏ ਵਿਸ਼ੇਸ਼ ਦੀਵਾਨ ਅਗਲੀ ਖ਼ਬਰ ਭੁਲੱਥ ਵਿਖੇ ਧੂਮਧਾਮ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Ad Position 24