06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪ੍ਰੋਫੈਸਰ ਔਜਲਾ ਨੇ ਖ਼ੂਨਦਾਨ ਕਰਕੇ ਮਨਾਇਆ ਅਧਿਆਪਕ ਦਿਵਸ

ਭੰਡਾਲ ਬੇਟ, 6 ਸਤੰਬਰ (ਜੋਗਿੰਦਰ ਸਿੰਘ ਜਾਤੀਕੇ)-ਪੂਰੇ ਦੇਸ਼ ਵਿਚ ਮਨਾਏ ਜਾ ਰਹੇ ਅਧਿਆਪਕ ਦਿਵਸ ਮੌਕੇ ਪ੍ਰੋਫੈਸਰ ਸਰਦੂਲ ਸਿੰਘ ਔਜਲਾ ਨੇ ਵੱਖਰੀ ਤਰ੍ਹਾਂ ਇਸ ਦਿਹਾੜੇ ਨੂੰ ਮਨਾਇਆ | ਇਸ ਮੌਕੇ ਪ੍ਰੋਫੈਸਰ ਸਰਦੂਲ ਸਿੰਘ ਔਜਲਾ ਨੇ ਅੱਜ ਗੁਰਦੁਆਰਾ ਨਰਾਇਣਸਰ ਵਿਖੇ ਲੱਗੇ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨ ਕੀਤਾ ਅਤੇ ਕਿਹਾ ਕੇ ਖ਼ੂਨਦਾਨ ਮਹਾਂਦਾਨ ਹੈ ਇਸ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਸਾਨੂੰ ਸਾਰਿਆਂ ਨੂੰ ਹੀ ਖ਼ੂਨਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਖੂਨਦਾਨ ਕਰਨ ਤੇ ਪ੍ਰੋਫ਼ੈਸਰ ਸਰਦੂਲ ਸਿੰਘ ਔਜਲਾ ਨੂੰ ਯੁਵਰਾਜ ਭੁਪਿੰਦਰ ਸਿੰਘ, ਕੁਲਵੰਤ ਸਿੰਘ ਸਹਿਗਲ ਆਦਿ ਨੇ ਸਨਮਾਨਿਤ ਕੀਤਾ |

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਭੰਡਾਲ ਬੇਟ, 6 ਸਤੰਬਰ (ਜੋਗਿੰਦਰ ਸਿੰਘ ਜਾਤੀਕੇ)-ਪੂਰੇ ਦੇਸ਼ ਵਿਚ ਮਨਾਏ ਜਾ ਰਹੇ ਅਧਿਆਪਕ ਦਿਵਸ ਮੌਕੇ ਪ੍ਰੋਫੈਸਰ ਸਰਦੂਲ ਸਿੰਘ ਔਜਲਾ ਨੇ ਵੱਖਰੀ ਤਰ੍ਹਾਂ ਇਸ ਦਿਹਾੜੇ ਨੂੰ ਮਨਾਇਆ | ਇਸ ਮੌਕੇ ਪ੍ਰੋਫੈਸਰ ਸਰਦੂਲ ਸਿੰਘ ਔਜਲਾ ਨੇ ਅੱਜ ਗੁਰਦੁਆਰਾ ਨਰਾਇਣਸਰ ਵਿਖੇ ਲੱਗੇ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨ ਕੀਤਾ ਅਤੇ ਕਿਹਾ ਕੇ ਖ਼ੂਨਦਾਨ ਮਹਾਂਦਾਨ ਹੈ ਇਸ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਸਾਨੂੰ ਸਾਰਿਆਂ ਨੂੰ ਹੀ ਖ਼ੂਨਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਖੂਨਦਾਨ ਕਰਨ ਤੇ ਪ੍ਰੋਫ਼ੈਸਰ ਸਰਦੂਲ ਸਿੰਘ ਔਜਲਾ ਨੂੰ ਯੁਵਰਾਜ ਭੁਪਿੰਦਰ ਸਿੰਘ, ਕੁਲਵੰਤ ਸਿੰਘ ਸਹਿਗਲ ਆਦਿ ਨੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਪੋਸ਼ਣ ਹਫਤਾ ਮਨਾਇਆ ਅਗਲੀ ਖ਼ਬਰ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24