23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੂਰੀਆ ਕੋਨ ਮੈਡੀਕਲ ਕਾਲਜ ਤੇ ਪੁਸ਼ਪਾ ਕੰਸਟਰੱਕਸ਼ਨ ਕੰਪਨੀ ਕਰੇਗੀ ਟੀਚਿੰਗ ਹਸਪਤਾਲ ਦੀ ਉਸਾਰੀ ਮੈਡੀਕਲ ਕਾਲਜ ਤੇ ਟੀਚਿੰਗ ਹਸਪਤਾਲ ਅਗਲੇ 2 ਵਰ੍ਹਿਆਂ ’ਚ ਮੁਕੰਮਲ ਹੋਵੇਗਾ-ਗੁਰਬਚਨ ਸਿੰਘ ਸਿੱਧੂ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਸ. ਡੀ.

Ad Position 21
No active advertisement
ਅਜੀਤ ਡੈਸਕ 24-09-2026
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਸ.ਡੀ.ਓ. ਗੁਰਬਚਨ ਸਿੰਘ ਸਿੱਧੂ ਜੋ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਦੀ ਦੇਖ ਰੇਖ ਕਰ ਰਹੇ ਹਨ ਨੇ ‘ਅਜੀਤ’ ਨੂੰ ਦੱਸਿਆ ਕਿ ਮੈਡੀਕਲ ਕਾਲਜ ਤੇ ਹਸਪਤਾਲ ਦਾ ਨਿਰਮਾਣ ਕਾਰਜ ਅਗਲੇ ਦੋ ਵਰ੍ਹਿਆਂ ’ ਚ ਮੁਕੰਮਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਨਾਲ ਸਬੰਧਿਤ ਟੀਚਿੰਗ ਹਸਪਤਾਲ ਚਾਰ ਮੰਜ਼ਿਲਾਂ ਦਾ ਹੋਵੇਗਾ ਤੇ ਇਸ ਵਿਚ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ ਵਿਭਾਗ ਤੇ ਵਾਰਡ ਹੋਣਗੇ | ਹਸਪਤਾਲ ਵਿਚ 6 ਆਧੁਨਿਕ ਕਿਸਮ ਦੇ ਆਪ੍ਰੇਸ਼ਨ ਥੀਏਟਰ ਤੇ ਲਿਫ਼ਟ ਦੀ ਵਿਵਸਥਾ ਹੋਵੇਗੀ | (ਬਾਕੀ ਸਫ਼ਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਸਾਮਾਨ ਚੋਰੀ ਕਰਕੇ ਲੈ ਜਾਣ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਸਰਾਏ ਰੋਡ ’ਤੇ ਰੇਹੜੀਆਂ ਖ਼ਿਲਾਫ਼ ਨਗਰ ਨਿਗਮ ਦੀ ਕਾਰਵਾਈ, ਛਤਰੀਆਂ ਤੇ ਕੰਡੇ ਜ਼ਬਤ
Ad Position 24