02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨਵੰਬਰ ਇਨਟੈੱਕ ਲਈ ਯੂ.ਕੇ. ਦਾ ਵੀਜ਼ਾ ਬਿਨਾਂ ਆਇਲਟਸ ਦੇ ਪ੍ਰਾਪਤ ਕਰੋ-ਵਾਹਿਗੁਰੂ ਅਕੈਡਮੀ

ਸੁਲਤਾਨਪੁਰ ਲੋਧੀ, 1 ਅਕਤੂਬਰ (ਥਿੰਦ) ਹਜ਼ਾਰਾਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉੱਚ ਪੱਧਰੀ ਪੜ੍ਹਾਈ ਮੁਹੱਈਆ ਕਰਵਾਉਣ ਵਾਲੀ ਪੰਜਾਬ ਦੀ ਪ੍ਰਸਿੱਧ ਸੰਸਥਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਯੂ ਕੇ ਵਿਚ ਸਟੱਡੀ ਕਰਨ ਲਈ ਨਵੰਬਰ ਇਨਟੈੱਕ ਲਈ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ |ਇਹ ਸੰਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਅਨੀਤਾ ਧੀਰ ਅਤੇ ਬਰਾਂਡ ਅੰਬੈਸਡਰ ਨੀਰੂ ਬਾਜਵਾ ਨੇ ਕਿਹਾ ਕਿ ਵਿਦਿਆਰਥੀ ਬਿਨਾਂ ਆਇਲਟਸ ਦੇ ਯੂ. ਕੇ, ਵਿਚ ਸਟੱਡੀ ਕਰਨ ਲਈ ਨਵੰਬਰ ਇਨਟੈੱਕ ਇੱਕ ਸੁਨਹਿਰੀ ਮੌਕਾ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਬਿਨਾਂ ਆਈਲੈਟਸ ਅਤੇ ਬਿਨਾਂ ਇੰਟਰਵਿਊ ਦਿੱਤਿਆਂ ਯੂ ਕੇ ਦਾ ਸਟੱਡੀ ਵੀਜ਼ਾ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ | ਵਿਦਿਆਰਥੀਆਂ ਨੂੰ ਕੋਈ ਪੁਰਾਣੇ ਅਤੇ ਜ਼ਿਆਦਾ ਫ਼ੰਡ ਦਿਖਾਉਣ ਦੀ ਲੋੜ ਨਹੀਂ | ਜੇਕਰ ਵਿਦਿਆਰਥੀਆਂ ਦੀ ਸਟੱਡੀ ਵਿਚ ਗੈਪ ਹੈ ਤਾਂ ਉਹ ਵੀ ਬੇਝਿਜਕ ਹੋ ਕੇ ਵੀਜ਼ਾ ਅਪਲਾਈ ਕਰ ਸਕਦੇ ਹਨ | ਇਸ ਮੌਕੇ ਵਾਹਿਗੁਰੂ ਅਕੈਡਮੀ ਦੇ ਐਮ.

Ad Position 21
No active advertisement
ਅਜੀਤ ਡੈਸਕ 01-10-2026
ਸੁਲਤਾਨਪੁਰ ਲੋਧੀ, 1 ਅਕਤੂਬਰ (ਥਿੰਦ) ਹਜ਼ਾਰਾਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉੱਚ ਪੱਧਰੀ ਪੜ੍ਹਾਈ ਮੁਹੱਈਆ ਕਰਵਾਉਣ ਵਾਲੀ ਪੰਜਾਬ ਦੀ ਪ੍ਰਸਿੱਧ ਸੰਸਥਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਯੂ ਕੇ ਵਿਚ ਸਟੱਡੀ ਕਰਨ ਲਈ ਨਵੰਬਰ ਇਨਟੈੱਕ ਲਈ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ |ਇਹ ਸੰਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਅਨੀਤਾ ਧੀਰ ਅਤੇ ਬਰਾਂਡ ਅੰਬੈਸਡਰ ਨੀਰੂ ਬਾਜਵਾ ਨੇ ਕਿਹਾ ਕਿ ਵਿਦਿਆਰਥੀ ਬਿਨਾਂ ਆਇਲਟਸ ਦੇ ਯੂ.ਕੇ, ਵਿਚ ਸਟੱਡੀ ਕਰਨ ਲਈ ਨਵੰਬਰ ਇਨਟੈੱਕ ਇੱਕ ਸੁਨਹਿਰੀ ਮੌਕਾ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਬਿਨਾਂ ਆਈਲੈਟਸ ਅਤੇ ਬਿਨਾਂ ਇੰਟਰਵਿਊ ਦਿੱਤਿਆਂ ਯੂ ਕੇ ਦਾ ਸਟੱਡੀ ਵੀਜ਼ਾ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ | ਵਿਦਿਆਰਥੀਆਂ ਨੂੰ ਕੋਈ ਪੁਰਾਣੇ ਅਤੇ ਜ਼ਿਆਦਾ ਫ਼ੰਡ ਦਿਖਾਉਣ ਦੀ ਲੋੜ ਨਹੀਂ | ਜੇਕਰ ਵਿਦਿਆਰਥੀਆਂ ਦੀ ਸਟੱਡੀ ਵਿਚ ਗੈਪ ਹੈ ਤਾਂ ਉਹ ਵੀ ਬੇਝਿਜਕ ਹੋ ਕੇ ਵੀਜ਼ਾ ਅਪਲਾਈ ਕਰ ਸਕਦੇ ਹਨ | ਇਸ ਮੌਕੇ ਵਾਹਿਗੁਰੂ ਅਕੈਡਮੀ ਦੇ ਐਮ.ਡੀ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਵਾਹਿਗੁਰੂ ਅਕੈਡਮੀ ਵਲੋਂ ਅਮਰੀਕਾ, ਕੈਨੇਡਾ, ਇੰਗਲੈਂਡ ਦੇ ਸਟੱਡੀ ਵੀਜ਼ਿਆਂ ਦੇ ਨਾਲ ਨਾਲ ਟੂਰਿਸਟ ਵੀਜ਼ਿਆਂ ਦਾ ਕੰਮ ਵੀ ਤਸੱਲੀਬਖ਼ਸ਼ ਕੀਤਾ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੇ ਮਾਮਲੇ ’ਤੇ ਕੇਂਦਰ ਸਰਕਾਰ ਸਿਆਸਤ ਕਰਨ ਦੀ ਬਜਾਏ ਜ਼ਿੰਮੇਵਾਰੀ ਨਿਭਾਵੇ-ਸੱਜਣ ਸਿੰਘ ਚੀਮਾ ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰ ਦੀ ਖੇਤਾਂ ’ ਚੋਂ ਮਿਲੀ ਲਾਸ਼
Ad Position 24