ਨਸ਼ਿਆਂ ਦੇ ਮਾਮਲੇ ’ਤੇ ਕੇਂਦਰ ਸਰਕਾਰ ਸਿਆਸਤ ਕਰਨ ਦੀ ਬਜਾਏ ਜ਼ਿੰਮੇਵਾਰੀ ਨਿਭਾਵੇ-ਸੱਜਣ ਸਿੰਘ ਚੀਮਾ
ਭੰਡਾਲ ਬੇਟ, 1 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ | ਅੱਜ ਭੰਡਾਲ ਬੇਟ ਦੀ ਅਨਾਜ ਮੰਡੀ ਵਿਖੇ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਬਿਕਰਮਜੀਤ ਸਿੰਘ ਕੋਹਾੜ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਅਤੇ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਝੋਨੇ ਦੀ ਫ਼ਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਅਤੇ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਆੜ੍ਹਤੀਆਂ ਸੁਖਦੇਵ ਸਿੰਘ ਭੁੱਲਰ, ਆੜ੍ਹਤੀਆਂ ਜਸਬੀਰ ਸਿੰਘ ਭੰਡਾਲ, ਆੜ੍ਹਤੀਆ ਦਵਿੰਦਰ ਸਿੰਘ ਭੰਡਾਲ ਆੜ੍ਹਤੀਆ ਕੁਲਵਿੰਦਰ ਸਿੰਘ ਭੰਡਾਲ, , ਕਮਲ ਭੰਡਾਲ, ਯੁੱਧਵੀਰ ਸਿੰਘ ਯੋਧਾ ਸਰਪੰਚ ਸੰਗੋਜਲਾ, ਸਰਪੰਚ ਮੰਗਲ ਸਿੰਘ ਔਜਲਾ ਜਾਤੀਕੇ, ਸੁਖਦੇਵ ਸਿੰਘ ਭੰਡਾਲ, ਪਰਮਜੀਤ ਸਿੰਘ, ਪਲਵਿੰਦਰ ਸਿੰਘ ਸੋਢੀ, ਜਸਵੰਤ ਸਿੰਘ ਭੰਡਾਲ, ਡਾ ਗੁਰਨਾਮ ਸਿੰਘ, ਮਨੀ ਔਜਲਾ, ਸੁਰਜੀਤ ਸਿੰਘ, ਦਲਜੀਤ ਸਿੰਘ ਭੰਡਾਲ, ਸਾਬਕਾ ਸਰਪੰਚ ਜਿੰਦਰ ਸਿੰਘ,ਜਗਤਾਰ ਸਿੰਘ ਆੜ੍ਹਤੀਆਂ, ਸੁਖਦੇਵ ਸਿੰਘ ਆੜ੍ਹਤੀਆਂ, ਬਲਬੀਰ ਸਿੰਘ ਭੰਡਾਲ, ਨੰਬਰਦਾਰ ਪ੍ਰੀਤਮ ਸਿੰਘ, ਪਨਗਰੇਨ ਇੰਸਪੈਕਟਰ ਇੰਦਰਜੀਤ ਸਿੰਘ, ਆਦਿ ਹਾਜ਼ਰ ਸਨ |