02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਯੈੱਸ ਬੈਂਕ ਨੇ 15ਵਾਂ ਸਥਾਪਨਾ ਦਿਵਸ ਮਨਾਇਆ

ਸੁਲਤਾਨਪੁਰ ਲੋਧੀ, 2 ਅਕਤੂਬਰ (ਨਰੇਸ਼ ਹੈਪੀ)-ਯੈੱਸ ਬੈਂਕ ਸੁਲਤਾਨਪੁਰ ਲੋਧੀ ਨੇ ਆਪਣਾ 15 ਵਾਂ ਸਥਾਪਨਾ ਦਿਵਸ ਕਲਸਟਰ ਹੈੱਡ ਤਰੁਣ ਕੁਮਾਰ ਅਤੇ ਰਿਜਨਲ ਹੈੱਡ ਵਰੁਨ ਸੂਦ ਦੀ ਅਗਵਾਈ ਵਿਚ ਮੈਨੇਜਰ ਗੁਰਿੰਦਰ ਸਿੰਘ ਸੰਧਾ ਦੀ ਦੇਖ ਰੇਖ ਹੇਠ ਮਨਾਇਆ | ਇਸ ਮੌਕੇ ਮੈਨੇਜਰ ਗੁਰਿੰਦਰ ਸਿੰਘ ਨੇ ਬੈਂਕ ਦੀ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਗ੍ਰਾਹਕ ਦੀ ਸੇਵਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰਾ ਕੁੱਝ ਸਮੂਹ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ | ਉਨ੍ਹਾਂ ਇਸ ਮੌਕੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਦੱਸਿਆ | ਇਸ ਮੌਕੇ ਖ਼ੁਸ਼ੀ ਵਿਚ ਕੇਕ ਵੀ ਕੱਟਿਆ ਗਿਆ | ਇਸ ਮੌਕੇ ਬਰਾਂਚ ਮੈਨੇਜਰ ਗੁਰਿੰਦਰ ਸਿੰਘ ਸੰਧਾ ਤੋਂ ਇਲਾਵਾ ਡਿਪਟੀ ਬਰਾਂਚ ਮੈਨੇਜਰ ਅਮਰਦੀਪ ਕੌਰ, ਗੁਰਭਜਨ ਸਿੰਘ, ਹਰਪ੍ਰੀਤ ਸਿੰਘ ਤੇ ਪ੍ਰਦੀਪ ਸਿੰਘ ਸਟਾਫ਼ ਮੈਂਬਰ, ਸੇਵਾ ਮੁਕਤ ਸੀਨੀਅਰ ਮੈਨੇਜਰ ਸੁਖਵਿੰਦਰ ਪਾਲ, ਕੁਲਜੀਤ ਸਿੰਘ ਸਵਾਲ, ਸੁਖਵਿੰਦਰ ਸਿੰਘ ਸਰਾਏ ਜੱਟਾਂ, ਸਮੁੰਦਰ ਸਿੰਘ ਢਿੱਲੋਂ ਆਰਕੀਟੈਕਟ, ਤਰਲੋਕ ਸਿੰਘ ਅਰੋੜਾ, ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 03-10-2026

Ad Position 22
No active advertisement
ਪਿਛਲੀ ਖ਼ਬਰ ਦੇਸ਼ ਵਿਚੋਂ ਭਾਜਪਾ ਦਾ ਪੱਤਣ ਹੋਣਾ ਸ਼ੁਰੂ-ਚੀਮਾ ਅਗਲੀ ਖ਼ਬਰ ਡੱਲਾ ਸਾਹਿਬ ਵਿਖੇ ਭਾਈ ਲਾਲੂ ਦੇ ਜੋੜ ਮੇਲੇ ਸੰਬੰਧੀ ਇਲਾਕੇ ਦੀਆਂ ਸਭਾ-ਸੋਸਾਇਟੀਆਂ ਦੀ ਮੀਟਿੰਗ
Ad Position 24