31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਥਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਕੀਤਾ ਜ਼ਖਮੀ ਅੱਜ ਬਿਜਲੀ ਬੰਦ ਰਹੇਗੀ.

ਕਪੂਰਥਲਾ, 30 ਅਕਤੂਬਰ (ਵਿ. ਪ੍ਰ.)

Ad Position 21
No active advertisement
ਜ਼ਖਮੀ ਵਿਅਕਤੀ ਸਿਵਲ ਹਸਪਤਾਲ ’ਚ ਇਲਾਜ ਅਧੀਨ। ਤਸਵੀਰ : ਚਾਨਾ 31-10-2026
ਕਪੂਰਥਲਾ, 30 ਅਕਤੂਬਰ (ਵਿ.ਪ੍ਰ.)-ਪਾਵਰਕਾਮ ਦੀ ਸਬ ਅਰਬਨ ਸਬ ਡਵੀਜ਼ਨ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ 132ਕੇਵੀ ਸਬ ਸਟੇਸ਼ਨ ਦੀ ਬੱਸ ਬਾਰ ਦੀ ਜ਼ਰੂਰੀ ਮੁਰੰਮਤ ਕਾਰਨ 11ਕੇਵੀ ਸ਼ਾਲੀਮਾਰ, ਜਲੰਧਰ ਰੋਡ ਫੀਡਰ ਤੇ 11ਕੇਵੀ ਮਾਲ ਰੋਡ ਫੀਡਰ ਤੋਂ 31 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਕਾਰਨ ਦਸਮੇਸ਼ ਕਲੋਨੀ ਜਲੰਧਰ ਰੋਡ, ਮੋਤੀ ਬਾਗ ਕਲੋਨੀ, ਪੰਜਾਬੀ ਬਾਗ, ਕਰੋਲ ਬਾਗ, ਮਨਸੂਰਵਾਲ, ਟੈਗੋਰ ਨਗਰ, ਈਸਟ ਇਨਕਲੇਵ, ਪਟੇਲ ਨਗਰ, ਗਰੀਨ ਪਾਰਕ, ਪੀਰ ਚੌਧਰੀ ਰੋਡ, ਰਾਜੀਵ ਇਨਕਲੇਵ, ਨਵਾਬ ਕਪੂਰ ਸਿੰਘ ਕਲੋਨੀ, ਦਸਮੇਸ਼ ਐਵੀਨਿਊ, ਸਰਕੁਲਰ ਰੋਡ, ਬਲਵੰਤ ਗਾਰਡਨ, ਅੱਪਰ ਹਾਊਸ, ਡੀ.ਸੀ. ਚੌਂਕ, ਵਸੰਤ ਵਿਹਾਰ, ਜਲੰਧਰ ਕਪੂਰਥਲਾ ਬੱਸ ਸਟੈਂਡ ਰੋਡ, ਜੱਟਪੁਰਾ, ਪੁਰਾਣਾ ਹਸਪਤਾਲ, ਬਾਨੀਆ ਗਲੀ, ਬਾਨੀਆ ਬਾਜ਼ਾਰ ਆਦਿ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾਡ਼ ਕੀਤਾ-ਅਧਿਆਪਕ ਆਗੂ ਅਗਲੀ ਖ਼ਬਰ ਅਕਾਲ ਅਕੈਡਮੀ ਵਿਖੇ ਸਾਲਾਨਾ ਸਪੋਰਟਸ ਅਤੇ ਗ੍ਰੈਂਡ ਪੇਰੈਂਟਸ ਡੇ ਮਨਾਇਆ
Ad Position 24