10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2025

ਬਟਾਲਾ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਚੌੜੇ ਦਾ ਰਹਿਣ ਵਾਲਾ ਹੈ ਅਮਰੀਕਾ 'ਚ ਐਫ.ਬੀ.ਆਈ. ਵਲੋਂ ਕਾਬੂ ਕੀਤਾ ਪਵਿੱਤਰ ਬਟਾਲਾ

ਬਟਾਲਾ, 13 ਜੁਲਾਈ - ਅਮਰੀਕਾ 'ਚ ਐਫ.ਬੀ.ਆਈ. ਵਲੌ ਕਾਬੂ ਕੀਤੇ ਕਈ 8 ਗੈਂ.ਗਸਟਰਾਂ ਚੋਂ ਪਵਿੱਤਰ ਬਟਾਲਾ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਚੌੜੇ ਦਾ ਰਹਿਣ ਵਾਲਾ ਹੈ।ਜ਼ਿਲ੍ਹਾ ਗੁਰਦਾਸਪੁਰ...

Ad Position 21
No active advertisement
ਅਜੀਤ ਡੈਸਕ 13-07-2025

ਬਟਾਲਾ, 13 ਜੁਲਾਈ - ਅਮਰੀਕਾ 'ਚ ਐਫ.ਬੀ.ਆਈ. ਵਲੌ ਕਾਬੂ ਕੀਤੇ ਕਈ 8 ਗੈਂ.ਗਸਟਰਾਂ ਚੋਂ ਪਵਿੱਤਰ ਬਟਾਲਾ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਚੌੜੇ ਦਾ ਰਹਿਣ ਵਾਲਾ ਹੈ।ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਚੌੜੇ ਦਾ ਰਹਿਣ ਵਾਲਾ ਪਵਿੱਤਰ ਸਿੰਘ ਪੁੱਤਰ ਸਿਕੰਦਰ ਸਿੰਘ ਜੋ ਕਿ 2020-21 ਵਿਚ ਡੌਂਕੀ ਲਾ ਕੇ ਅਮਰੀਕਾ ਚਲਾ ਗਿਆ । ਜਾਣਕਾਰੀ ਮੁਤਾਬਕ ਅਮਰੀਕਾ ਜਾਣ ਤੋਂ ਪਹਿਲਾਂ ਉਸ ਉੱਪਰ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਲੜਾਈ ਝਗੜੇ ਦੇ ਮਾਮਲੇ ਦਰਜ ਸਨ। ਪਰ ਆਪਣੇ ਇਲਾਕੇ ਜਾ ਥਾਣਾ ਘੁਮਾਣ ਵਿਚ ਕੋਈ ਵੀ ਅਪਰਾਧਿਕ ਮੁਕਦਮਾ ਨਹੀਂ ਦਰਜ ਸੀ। ਅਮਰੀਕਾ ਜਾਣ ਤੋਂ ਬਾਅਦ ਉਸ ਉੱਪਰ ਵੱਖ-ਵੱਖ ਥਾਣਿਆਂ ਵਿਚ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਪਵਿੱਤਰ ਦਾ ਪਰਿਵਾਰ ਕਿਸਾਨੀ ਨਾਲ ਸੰਬੰਧ ਰੱਖਣ ਵਾਲਾ ਪਰਿਵਾਰ ਹੈ ।

Ad Position 22
No active advertisement
ਪਿਛਲੀ ਖ਼ਬਰ ਅਸ਼ਵਨੀ ਸ਼ਰਮਾ ਨੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਸੋਨੀਆ ਗਾਂਧੀ ਨੇ 15 ਜੁਲਾਈ ਨੂੰ ਬੁਲਾਈ ਕਾਂਗਰਸ ਸੰਸਦੀ ਰਣਨੀਤਕ ਸਮੂਹ ਦੀ ਮੀਟਿੰਗ
Ad Position 24