06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮੈਨਚੈਸਟਰ ਟੈਸਟ 'ਚ ਖੇਡਣਗੇ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ

ਮੈਨਚੈਸਟਰ, 20 ਜੁਲਾਈ (ਪੀ. ਟੀ. ਆਈ.)-ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਆਕਾਸ਼ ਦੀਪ ਅਤੇ ਅਰਸ਼ਦੀਪ ਸਿੰਘ ਦੇ ਕਵਰ ਵਜੋਂ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜੋ ਇੰਗਲੈਂਡ ਵਿਰੁੱਧ 23 ਜੁਲਾਈ ਨੂੰ ਚੌਥੇ ਟੈਸਟ 'ਚ...

Ad Position 21
No active advertisement
ਅਜੀਤ ਡੈਸਕ 20-07-2025

ਸੱਟਾਂ ਕਾਰਨ ਅਰਸ਼ਦੀਪ ਤੇ ਆਕਾਸ਼ ਦੀਪ ਬਾਹਰ
ਮੈਨਚੈਸਟਰ, 20 ਜੁਲਾਈ (ਪੀ. ਟੀ. ਆਈ.)-ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਆਕਾਸ਼ ਦੀਪ ਅਤੇ ਅਰਸ਼ਦੀਪ ਸਿੰਘ ਦੇ ਕਵਰ ਵਜੋਂ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜੋ ਇੰਗਲੈਂਡ ਵਿਰੁੱਧ 23 ਜੁਲਾਈ ਨੂੰ ਚੌਥੇ ਟੈਸਟ 'ਚ ਖੇਡਣਗੇ | ਆਕਾਸ਼ ਦੀਪ ਕਮਰ ਦੀ ਸੱਟ ਨਾਲ ਜੂਝ ਰਿਹਾ ਹੈ, ਜਦਕਿ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਵੀਰਵਾਰ ਨੂੰ ਨੈਟ ਸੈਸ਼ਨ ਦੌਰਾਨ ਸਾਈ ਸੁਧਰਸਨ ਦੇ ਸ਼ਾਟ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ, ਜ਼ਖ਼ਮੀ ਹੋ ਗਿਆ ਸੀ | ਉਸਦੇ ਖੱਬੇ ਹੱਥ 'ਤੇ ਪੱਟੀ ਬੰਨ੍ਹਣੀ ਜਰੂਰੀ ਹੈ | ਸੂਤਰਾਂ ਅਨੁਸਾਰ ਗੋਡੇ ਦੀ ਸੱਟ ਲੱਗਣ ਤੋਂ ਬਾਅਦ ਨਿਤਿਸ਼ ਕੁਮਾਰ ਰੈਡੀ ਵੀ ਚੌਥੇ ਮੈਚ 'ਚ ਉਪਲਭਧ ਨਹੀਂ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਖੇਡ ਵਿਰਾਸਤ ਨੂੰ ਸਾਂਭਣ ਦੀ ਲੋੜ ਅਗਲੀ ਖ਼ਬਰ ਸ੍ਰੀਸ਼ੰਕਰ ਨੇ ਪੁਰਤਗਾਲ 'ਚ ਲੰਬੀ ਛਾਲ ਦਾ ਜਿੱਤਿਆ ਖ਼ਿਤਾਬ
Ad Position 24