ਨਵੀਂ ਦਿੱਲੀ, 25 ਜੁਲਾਈ (ਉਪਮਾ ਡਾਗਾ)-ਸੰਸਦ ਬਾਹਰ ਕਾਂਗਰਸ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਅੱਜ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਸ਼ੋਕ ਵਿਹਾਰ ਵਿਚ ਜੈਲਰਵਾਲਾ ਬਾਗ ਅਤੇ ਵਜ਼ੀਰਪੁਰ ਦਾ ਦੌਰਾ ਕੀਤਾ, ਜਿਥੇ ਡੀ.ਡੀ.ਏ. ਨੇ 500 ਤੋਂ ਵੱਧ ਝੌਂਪੜੀਆਂ ਢਾਹ ਦਿੱਤੀਆਂ ਸਨ। ਰਾਹੁਲ ਗਾਂਧੀ ਇਥੇ ਪ੍ਰਭਾਵਿਤ ਪਰਿਵਾਰਾਂ ਨਾਲ ਮਿਲੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਦਾ ਦਰਦ ਸਾਂਝਾ ਕੀਤਾ।
ਤਾਜ਼ਾ ਖ਼ਬਰਾਂ
Free
ਕਾਂਗਰਸ ਵਲੋਂ ਪਾਰਲੀਮੈਂਟ ਬਾਹਰ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ, 25 ਜੁਲਾਈ (ਉਪਮਾ ਡਾਗਾ)-ਸੰਸਦ ਬਾਹਰ ਕਾਂਗਰਸ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ...
ਅਜੀਤ ਡੈਸਕ
25-07-2025