22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਪੁਲਿਸ ਨਾਲ ਮੁਠਭੇੜ ’ਚ ਬਦਮਾਸ਼ ਜ਼ਖ਼ਮੀ

ਫਰੀਦਕੋਟ, (ਜਸਵੰਤ ਸਿੰਘ ਪੁਰਬਾ), 28 ਜੁਲਾਈ- ਬੀਤੇ ਦਿਨੀਂ ਫਰੀਦਕੋਟ ਦੇ ਪਿੰਡ ਬਾਹਮਣ ਵਾਲਾ ’ਚ ਹੋਏ ਕਤਲ ਮਾਮਲੇ ’ਚ ਇਕ ਸ਼ੂਟਰ ਨੂੰ ਕੱਲ੍ਹ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਸੀ...

Ad Position 21
No active advertisement
ਅਜੀਤ ਡੈਸਕ 28-07-2025

ਫਰੀਦਕੋਟ, (ਜਸਵੰਤ ਸਿੰਘ ਪੁਰਬਾ), 28 ਜੁਲਾਈ- ਬੀਤੇ ਦਿਨੀਂ ਫਰੀਦਕੋਟ ਦੇ ਪਿੰਡ ਬਾਹਮਣ ਵਾਲਾ ’ਚ ਹੋਏ ਕਤਲ ਮਾਮਲੇ ’ਚ ਇਕ ਸ਼ੂਟਰ ਨੂੰ ਕੱਲ੍ਹ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਸੀ, ਜਿਸ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਦੌਰਾਨ ਇਸਤੇਮਾਲ ਕੀਤੇ ਮੋਟਰਸਾਈਕਲ ਬਰਾਮਦ ਕਰਨ ਲਈ ਜਦ ਪੁਲਿਸ ਪਾਰਟੀ ਲੈ ਕੇ ਗਈ ਤਾਂ ਉਕਤ ਸ਼ੂਟਰ ਵਲੋਂ ਪਹਿਲਾ ਤੋਂ ਹੀ ਬਾਇਕ ਕੋਲ ਲੁਕਾ ਕੇ ਰੱਖੇ ਪਿਸਤੌਲ ਨਾਲ ਪੁਲਿਸ ’ਤੇ ਤਿੰਨ ਫਾਇਰ ਕੀਤੇ ਗਏ, ਜਿਸ ਦੌਰਾਨ ਜਵਾਬੀ ਫਾਇਰ ਦੌਰਾਨ ਗੋਲੀ ਸ਼ੂਟਰ ਦੀ ਲੱਤ ’ਤੇ ਵੱਜੀ, ਜਿਸ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਇਜਲਾਸ ਦਾ ਅੱਜ 6ਵਾਂ ਦਿਨ, ਆਪ੍ਰੇਸ਼ਨ ਸੰਧੂਰ ’ਤੇ ਹੋਵੇਗੀ ਚਰਚਾ ਅਗਲੀ ਖ਼ਬਰ ⭐ਮਾਣਕ-ਮੋਤੀ⭐
Ad Position 24