10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2025

ਮੁਜ਼ੱਫਰਪੁਰ ਸਾਬਰਮਤੀ ਜਨ ਸਧਾਰਨ ਐਕਸਪ੍ਰੈਸ ਦੇ 2 ਡੱਬੇ ਪਟੜੀ ਤੋਂ ਉਤਰੇ

ਕਾਨਪੁਰ, 1 ਅਗਸਤ-15269 ਮੁਜ਼ੱਫਰਪੁਰ ਸਾਬਰਮਤੀ ਜਨ ਸਧਾਰਨ ਐਕਸਪ੍ਰੈਸ ਦੇ 2 ਡੱਬੇ ਪ੍ਰਯਾਗਰਾਜ...

Ad Position 21
No active advertisement
ਅਜੀਤ ਡੈਸਕ 01-08-2025

ਕਾਨਪੁਰ, 1 ਅਗਸਤ-15269 ਮੁਜ਼ੱਫਰਪੁਰ ਸਾਬਰਮਤੀ ਜਨ ਸਧਾਰਨ ਐਕਸਪ੍ਰੈਸ ਦੇ 2 ਡੱਬੇ ਪ੍ਰਯਾਗਰਾਜ ਡਵੀਜ਼ਨ ਦੇ ਕਾਨਪੁਰ-ਟੁੰਡਲਾ ਸੈਕਸ਼ਨ 'ਤੇ ਪਟੜੀ ਤੋਂ ਉਤਰ ਗਏ। ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਮੁਰੰਮਤ ਦਾ ਕੰਮ ਜਾਰੀ ਹੈ। ਕਾਨਪੁਰ ਦੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਸਦਕਾ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ ਅਗਲੀ ਖ਼ਬਰ ਜਲੰਧਰ ਦੇ ਹਸਪਤਾਲ 'ਚ ਆਕਸੀਜਨ ਦੀ ਘਾਟ ਦੀ ਘਟਨਾ ਤੋਂ ਬਾਅਦ ਵੀ ਕਪੂਰਥਲਾ ਹਸਪਤਾਲ ਦਾ ਆਕਸੀਜਨ ਯੂਨਿਟ ਬੰਦ
Ad Position 24