06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਰਾਹੁਲ ਗਾਂਧੀ ਚੋਣਾਂ ਤੋਂ ਇਲਾਵਾ ਕਦੇ ਵੀ ਬਿਹਾਰ ਨਹੀਂ ਆਏ ਅਤੇ ਇਕ ਦਿਨ ਵੀ ਨਹੀਂ ਰੁਕੇ - ਪ੍ਰਸ਼ਾਂਤ ਕਿਸ਼ੋਰ

ਪੂਰਬੀ ਚੰਪਾਰਣ (ਬਿਹਾਰ), 3 ਅਗਸਤ - ਜਨ ਸੂਰਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਭਾਵੇਂ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਯਾਤਰਾ ਕਰਦੇ ਹਨ, ਪਦਯਾਤਰਾ ਕਰਦੇ ਹਨ ਜਾਂ ਹੈਲੀਕਾਪਟਰ ਰਾਹੀਂ ਯਾਤਰਾ ਕਰਦੇ ...

Ad Position 21
No active advertisement
ਅਜੀਤ ਡੈਸਕ 03-08-2025

ਪੂਰਬੀ ਚੰਪਾਰਣ (ਬਿਹਾਰ), 3 ਅਗਸਤ - ਜਨ ਸੂਰਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਭਾਵੇਂ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਯਾਤਰਾ ਕਰਦੇ ਹਨ, ਪਦਯਾਤਰਾ ਕਰਦੇ ਹਨ ਜਾਂ ਹੈਲੀਕਾਪਟਰ ਰਾਹੀਂ ਯਾਤਰਾ ਕਰਦੇ ਹਨ, ਬਿਹਾਰ ਦੇ ਲੋਕ ਉਨ੍ਹਾਂ ਨੂੰ ਸਾਲਾਂ ਤੋਂ ਦੇਖ ਰਹੇ ਹਨ। ਰਾਹੁਲ ਗਾਂਧੀ ਕਦੇ ਵੀ ਬਿਹਾਰ ਨਹੀਂ ਆਏ ਅਤੇ ਚੋਣਾਂ ਤੋਂ ਇਲਾਵਾ ਇਕ ਦਿਨ ਵੀ ਨਹੀਂ ਰੁਕੇ। ਇਹ ਲੋਕ ਦਿੱਲੀ ਵਿਚ ਬਿਹਾਰ ਦੇ ਲੋਕਾਂ ਦਾ ਮਜ਼ਾਕ ਉਡਾਉਂਦੇ ਹਨ।

ਮਹਾਰਾਸ਼ਟਰ ਅਤੇ ਤੇਲੰਗਾਨਾ ਵਿਚ ਬਿਹਾਰ ਦੇ ਲੋਕਾਂ ਦੇ ਮਾਰੇ ਜਾਣ 'ਤੇ ਵੀ ਰਾਹੁਲ ਗਾਂਧੀ ਨਹੀਂ ਜਾਗਦੇ। ਹੁਣ ਜਦੋਂ ਉਨ੍ਹਾਂ ਨੂੰ ਵੋਟਾਂ ਲੈਣੀਆਂ ਪੈਂਦੀਆਂ ਹਨ ਤਾਂ ਉਹ ਬਿਹਾਰ ਆ ਰਹੇ ਹਨ ਪਾਰ ਬਿਹਾਰ ਦੇ ਲੋਕ ਸਭ ਕੁਝ ਸਮਝਦੇ ਹਨ।

Ad Position 22
No active advertisement
ਪਿਛਲੀ ਖ਼ਬਰ ਮੋਗਾ ਹਾਦਸਾ: ਬੁੱਗੀਪੁਰਾ ਨੇੜੇ ਖੜੇ ਟਰੱਕ ਨਾਲ ਟਕਰਾਈ ਵੈਨਯੂ ਕਾਰ, ਇਕ ਦੀ ਮੌਤ, 2 ਜ਼ਖ਼ਮੀ ਅਗਲੀ ਖ਼ਬਰ ਪਿੰਡ ਸਰਾਲੀ ਮੰਡ ਵਿਖੇ ਕਰੀਬ 7 ਮਹੀਨੇ ਪਹਿਲਾਂ ਵਿਆਹੀ ਲੜਕੀ ਦਾ ਸਹੁਰੇ ਪਰਿਵਾਰ ਵਲੋਂ ਫਾਹਾ ਦੇ ਕੇ ਕਤਲ
Ad Position 24