06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਭਾਰਤ ਬਨਾਮ ਇੰਗਲੈਂਡ : ਇੰਗਲੈਂਡ ਨੂੰ ਜਿੱਤਣ ਲਈ 200+ ਦੌੜਾਂ ਦੀ ਲੋੜ

ਲੰਡਨ, 3 ਅਗਸਤ - ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਆਖ਼ਰੀ ਟੈਸਟ ਮੈਚ ਦਾ ਚੌਥਾ ਦਿਨ ਹੈ। ਓਵਲ ਵਿਖੇ ਖੇਡੇ ਜਾ ਰਹੇ ਇਸ ਮੈਚ ਵਿਚ, ਭਾਰਤੀ ਟੀਮ ਨੇ ਮੇਜ਼ਬਾਨ ਟੀਮ ਨੂੰ 374 ਦੌੜਾਂ ਦਾ ਟੀਚਾ ਦਿੱਤਾ ...

Ad Position 21
No active advertisement
ਅਜੀਤ ਡੈਸਕ 03-08-2025

ਲੰਡਨ, 3 ਅਗਸਤ - ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਆਖ਼ਰੀ ਟੈਸਟ ਮੈਚ ਦਾ ਚੌਥਾ ਦਿਨ ਹੈ। ਓਵਲ ਵਿਖੇ ਖੇਡੇ ਜਾ ਰਹੇ ਇਸ ਮੈਚ ਵਿਚ, ਭਾਰਤੀ ਟੀਮ ਨੇ ਮੇਜ਼ਬਾਨ ਟੀਮ ਨੂੰ 374 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ਨੀਵਾਰ ਨੂੰ ਇੰਗਲੈਂਡ ਨੇ ਦੂਜੀ ਪਾਰੀ ਵਿਚ ਇਕ ਵਿਕਟ 'ਤੇ 50 ਦੌੜਾਂ ਬਣਾਈਆਂ। ਚੌਥੇ ਦਿਨ ਦਾ ਖੇਡ ਸ਼ੁਰੂ ਹੋ ਗਿਆ ਹੈ।


ਰੂਟ ਅਤੇ ਬਰੂਕ ਵਿਚਕਾਰ 40 ਦੌੜਾਂ ਤੋਂ ਵੱਧ ਦੀ ਸਾਂਝੇਦਾਰੀ ਹੋਈ ਹੈ। ਇੰਗਲੈਂਡ ਅਜੇ ਵੀ ਭਾਰਤ ਤੋਂ 220+ ਦੌੜਾਂ ਪਿੱਛੇ ਹੈ। ਭਾਰਤ ਚੌਥੀ ਵਿਕਟ ਦੀ ਭਾਲ ਵਿਚ ਹੈ।

Ad Position 22
No active advertisement
ਪਿਛਲੀ ਖ਼ਬਰ ਮਾਣਯੋਗ ਚੀਫ਼ ਜਸਟਿਸ ਵਲੋਂ ਤਬਾਦਲਾ ਅਤੇ ਤਾਇਨਾਤੀ ਅਗਲੀ ਖ਼ਬਰ ਮੋਗਾ ਹਾਦਸਾ: ਬੁੱਗੀਪੁਰਾ ਨੇੜੇ ਖੜੇ ਟਰੱਕ ਨਾਲ ਟਕਰਾਈ ਵੈਨਯੂ ਕਾਰ, ਇਕ ਦੀ ਮੌਤ, 2 ਜ਼ਖ਼ਮੀ
Ad Position 24