06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਆਂਧਰ ਪ੍ਰਦੇਸ਼ ’ਚ ਗ੍ਰੇਨਾਈਟ ਖਾਨ 'ਚ ਧਮਾਕਾ, 6 ਮਜ਼ਦੂਰਾਂ ਦੀ ਮੌਤ

ਅਮਰਾਵਤੀ , 3 ਅਗਸਤ- ਆਂਧਰ ਪ੍ਰਦੇਸ਼ ਵਿਚ ਗ੍ਰੇਨਾਈਟ ਖਾਨ ਵਿਚ ਵੱਡਾ ਪੱਥਰ ਡਿੱਗਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੱਲੀਕੁਰਵਾ ਲਾਗੇ ਨਿੱਜੀ ਮਾਲਕੀ ਵਾਲੀ ਖਾਨ ਵਿਚ ਵਾਪਰਿਆ ਹੈ। ਖਾਨ ਦਾ ...

Ad Position 21
No active advertisement
ਅਜੀਤ ਡੈਸਕ 03-08-2025

ਅਮਰਾਵਤੀ , 3 ਅਗਸਤ- ਆਂਧਰ ਪ੍ਰਦੇਸ਼ ਵਿਚ ਗ੍ਰੇਨਾਈਟ ਖਾਨ ਵਿਚ ਵੱਡਾ ਪੱਥਰ ਡਿੱਗਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੱਲੀਕੁਰਵਾ ਲਾਗੇ ਨਿੱਜੀ ਮਾਲਕੀ ਵਾਲੀ ਖਾਨ ਵਿਚ ਵਾਪਰਿਆ ਹੈ। ਖਾਨ ਦਾ ਇਕ ਕਿਨਾਰਾ ਉਦੋਂ ਢਹਿ ਗਿਆ ਜਦੋਂ 15-20 ਮਜ਼ਦੂਰ ਖਾਨ ਵਿਚ ਸਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਕਿਰਤੀ ਓਡੀਸ਼ਾ ਸੂਬੇ ਤੋਂ ਮਿਹਨਤ ਮੁਸ਼ੱਕਤ ਕਰਨ ਲਈ ਇੱਥੇ ਕੰਮ ’ਤੇ ਲੱਗੇ ਸਨ। ਗੰਭੀਰ ਹਾਲਤ ਵਿਚ ਜ਼ਖ਼ਮੀ 8 ਮਜ਼ਦੂਰਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਗਿਆ ਹੈ।ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਬਨਾਮ ਇੰਗਲੈਂਡ 5ਵਾਂ ਟੈਸਟ ਦਿਨ 4 - ਨਤੀਜਾ ਹੁਣ ਓਵਲ ਟੈਸਟ ਦੇ ਆਖਰੀ ਦਿਨ ਆਵੇਗਾ, ਭਾਰਤੀ ਟੀਮ ਜਿੱਤ ਤੋਂ 4 ਵਿਕਟਾ... ਅਗਲੀ ਖ਼ਬਰ ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਪਾਰ ਵਿੰਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ
Ad Position 24