03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2025

ਕੇਂਦਰ ਸਰਕਾਰ ਵਲੋਂ ਸੀ.ਆਈ.ਐਸ.ਐਫ.ਕਰਮਚਾਰੀਆਂ ਦੀ ਗਿਣਤੀ ਵਧਾਉਣ ਨੂੰ ਮਨਜ਼ੂਰੀ

ਨਵੀਂ ਦਿੱਲੀ , 4 ਅਗਸਤ- ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀ.ਆਈ.ਐਸ.ਐਫ.ਦੀ ਅਧਿਕਾਰਤ ਮੌਜੂਦਾ ਤਾਕਤ ਨੂੰ 2 ਲੱਖ ਤੋਂ ਵਧਾ ਕੇ 2 ਲੱਖ 20 ਹਜ਼ਾਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਫੋਰਸ ਹੋਰ ਮਜ਼ਬੂਤ ...

Ad Position 21
No active advertisement
ਅਜੀਤ ਡੈਸਕ 04-08-2025

ਨਵੀਂ ਦਿੱਲੀ , 4 ਅਗਸਤ- ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀ.ਆਈ.ਐਸ.ਐਫ.ਦੀ ਅਧਿਕਾਰਤ ਮੌਜੂਦਾ ਤਾਕਤ ਨੂੰ 2 ਲੱਖ ਤੋਂ ਵਧਾ ਕੇ 2 ਲੱਖ 20 ਹਜ਼ਾਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਫੋਰਸ ਹੋਰ ਮਜ਼ਬੂਤ ਹੋਵੇਗੀ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਮਿਲਣਗੇ। ਸੀ.ਆਈ.ਐਸ.ਐਫ. ਦੀ ਗਿਣਤੀ ਵਿਚ ਇਸ ਵਾਧੇ ਨੇ ਇੱਕ ਨਵੀਂ ਬਟਾਲੀਅਨ ਦੇ ਗਠਨ ਦਾ ਰਾਹ ਵੀ ਖੋਲ੍ਹ ਦਿੱਤਾ ਹੈ।

ਸੀ.ਆਈ.ਐਸ.ਐਫ.ਦੇ ਸੀ.ਪੀ.ਆਰ.ਓ. ਡੀ.ਆਈ.ਜੀ ਅਜੇ ਦਹੀਆ ਨੇ ਕਿਹਾ ਕਿ ਸਾਲ 2024 ਵਿਚ, ਸੀ.ਆਈ.ਐਸ.ਐਫ. ਨੇ 13, 230 ਸਿਪਾਹੀਆਂ ਦੀ ਭਰਤੀ ਕੀਤੀ। ਇਸ ਸਾਲ 24,098 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮਾਛੀਵਾੜਾ ਸਾਹਿਬ ਨੇੜੇ ਪੁਲਿਸ ਮੁਕਾਬਲੇ ਵਿਚ ਇਕ ਜ਼ਖ਼ਮੀ ਅਗਲੀ ਖ਼ਬਰ ਰੂਸੀ ਤੇਲ ਖਰੀਦ 'ਤੇ ਟੈਰਿਫ ਵਧਾਉਣ 'ਤੇ ਟਰੰਪ ਦੀ ਟਿੱਪਣੀ 'ਤੇ ਵਿਦੇਸ਼ ਮੰਤਰਾਲੇ ਦਾ ਜਵਾਬ
Ad Position 24