03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਗੈਸ ਪਾਈਪ ਬਲਾਸਟ ’ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ

ਬਟਾਲਾ, (ਗੁਰਦਾਸਪੁਰ), 5 ਅਗਸਤ (ਸਤਿੰਦਰ ਸਿੰਘ)- ਬਟਾਲਾ ਦੇ ਓਮਰਪੁਰਾ ਨੇੜੇ ਇਕ ਇੰਟਰਨੈਟ ਕੰਪਨੀ ਵਲੋਂ ਵਿਛਾਈ ਜਾ ਰਹੀ ਜ਼ਮੀਨ ਦੋਜ ਤਾਰ ਦੌਰਾਨ ਗੈਸ ਪਾਈਪ ਦੇ ਹੋਏ ਬਲਾਸਟ ਵਿਚ....

Ad Position 21
No active advertisement
ਅਜੀਤ ਡੈਸਕ 05-08-2025

ਬਟਾਲਾ, (ਗੁਰਦਾਸਪੁਰ), 5 ਅਗਸਤ (ਸਤਿੰਦਰ ਸਿੰਘ)- ਬਟਾਲਾ ਦੇ ਓਮਰਪੁਰਾ ਨੇੜੇ ਇਕ ਇੰਟਰਨੈਟ ਕੰਪਨੀ ਵਲੋਂ ਵਿਛਾਈ ਜਾ ਰਹੀ ਜ਼ਮੀਨ ਦੋਜ ਤਾਰ ਦੌਰਾਨ ਗੈਸ ਪਾਈਪ ਦੇ ਹੋਏ ਬਲਾਸਟ ਵਿਚ ਚਾਰ ਜਣੇ ਜ਼ਖਮੀ ਹੋ ਗਏ ਸਨ, ਜਿੰਨਾ ਵਿਚੋਂ ਨੌਜਵਾਨ ਰਿਸ਼ਬ ਅਗਰਵਾਲ (29) ਗੰਭੀਰ ਜ਼ਖ਼ਮੀ ਹੋਇਆ ਸੀ, ਉਸ ਨੂੰ ਇਲਾਜ ਲਈ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਉਹ ਬੀਤੀ ਰਾਤ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆਂ ਦਮ ਤੋੜ ਗਿਆ, ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।

Ad Position 22
No active advertisement
ਪਿਛਲੀ ਖ਼ਬਰ ਭੇਦ ਭਰੇ ਹਾਲਾਤ ਵਿਚ ਪੁਲਿਸ ਮੁਲਾਜ਼ਮ ਨੂੰ ਗੋਲੀ ਲੱਗਣ ਕਾਰਨ ਹੋਈ ਮੌਤ ਅਗਲੀ ਖ਼ਬਰ ਜੰਮੂ: ਪਲਟੀ ਮਿੰਨੀ ਬੱਸ, ਵਿਦਿਆਰਥੀਆਂ ਸਮੇਤ 13 ਲੋਕ ਜ਼ਖ਼ਮੀ
Ad Position 24