28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2025

ਸ਼ੁਭਮਨ ਗਿੱਲ ਦਲੀਪ ਟਰਾਫੀ 'ਚ ਉੱਤਰੀ ਜ਼ੋਨ ਦੀ ਕਰਨਗੇ ਅਗਵਾਈ

ਨਵੀਂ ਦਿੱਲੀ, 7 ਅਗਸਤ (ਪੀ.ਟੀ.ਆਈ.)-ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ ਨੂੰ ਵੀਰਵਾਰ ਨੂੰ 28 ਅਗਸਤ ਤੋਂ ਸ਼ੁਰੂ ਹੋਣ ਵਾਲੀ ਆਗਾਮੀ ਦਲੀਪ ਟਰਾਫੀ ਲਈ ਉੱਤਰੀ ਜ਼ੋਨ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ | 25 ਸਾਲਾ ਗਿੱਲ ਦੀ ਉੱਤਰੀ ਜ਼ੋਨ ਦੇ ਕਪਤਾਨ ਵਜੋਂ ਨਿਯੁਕਤੀ ਦਾ ਮਤਲਬ ਹੈ ਕਿ ਉਹ 4 ਅਗਸਤ ਨੂੰ ਸਮਾਪਤ ਹੋਏ ਊਰਜਾ ਭਰਪੂਰ ਇੰਗਲੈਂਡ ਦੌਰੇ ਤੋਂ ਥੋੜ੍ਹੀ ਦੇਰ...

Ad Position 21
No active advertisement
ਅਜੀਤ ਡੈਸਕ 07-08-2025

ਨਵੀਂ ਦਿੱਲੀ, 7 ਅਗਸਤ (ਪੀ.ਟੀ.ਆਈ.)-ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ ਨੂੰ ਵੀਰਵਾਰ ਨੂੰ 28 ਅਗਸਤ ਤੋਂ ਸ਼ੁਰੂ ਹੋਣ ਵਾਲੀ ਆਗਾਮੀ ਦਲੀਪ ਟਰਾਫੀ ਲਈ ਉੱਤਰੀ ਜ਼ੋਨ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ | 25 ਸਾਲਾ ਗਿੱਲ ਦੀ ਉੱਤਰੀ ਜ਼ੋਨ ਦੇ ਕਪਤਾਨ ਵਜੋਂ ਨਿਯੁਕਤੀ ਦਾ ਮਤਲਬ ਹੈ ਕਿ ਉਹ 4 ਅਗਸਤ ਨੂੰ ਸਮਾਪਤ ਹੋਏ ਊਰਜਾ ਭਰਪੂਰ ਇੰਗਲੈਂਡ ਦੌਰੇ ਤੋਂ ਥੋੜ੍ਹੀ ਦੇਰ ਬਾਅਦ ਘਰੇਲੂ ਪੱਧਰ 'ਤੇ ਵਾਪਸ ਆ ਜਾਵੇਗਾ | ਦਲੀਪ ਟਰਾਫੀ ਭਾਰਤ ਦੀ ਏਸ਼ੀਆ ਕੱਪ ਮੁਹਿੰਮ ਦੇ ਨਾਲ ਓਵਰਲੈਪਿੰਗ ਹੋਣ ਕਾਰਨ ਜੇਕਰ ਗਿੱਲ ਜਾਂ ਉਸਦੇ ਸਾਥੀ ਅਰਸ਼ਦੀਪ ਸਿੰਘ ਤੇ ਹਰਸ਼ਿਤ ਰਾਣਾ ਨੂੰ ਏਸ਼ੀਆ ਕੱਪ ਜਾਂ ਸਮਕਾਲੀ ਲੜੀ ਲਈ ਰਾਸ਼ਟਰੀ ਟੀਮ 'ਚ ਚੁਣਿਆ ਜਾਂਦਾ ਹੈ, ਤਾਂ ਚੋਣਕਾਰਾਂ ਨੇ ਸ਼ੁਭਮਨ ਰੋਹਿਲਾ, ਗੁਰਨੂਰ ਬਰਾੜ ਤੇ ਅਨੁਲ ਠਕਰਾਲ ਨੂੰ ਬੈਕਅੱਪ ਵਜੋਂ ਨਾਮਜ਼ਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਪੰਜਾਬਣ ਦਾ ਕਾਤਲ ਗਿ੍ਫ਼ਤਾਰ ਅਗਲੀ ਖ਼ਬਰ ਮੋਦੀ ਸਰਕਾਰ ਦੇ ਕੰਮ ਨੂੰ ਫਿਰ ਮਿਲਿਆ ਵੱਡਾ ਨਾਂਅ , ਫਿਰ ਗਿਨੀਜ਼ ਬੁੱਕ ਵਿਚ ਦਰਜ, ਧਰਮਿੰਦਰ ਪ੍ਰਧਾਨ ਦੇ ਖਾਤੇ ਵਿਚ ਦੋ...
Ad Position 24