26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਆਂਧਰਾ ਪ੍ਰਦੇਸ਼ - ਟਰੱਕ ਵਲੋਂ ਐੱਸ.ਯੂ.ਵੀ. ਨੂੰ ਟੱਕਰ ਮਾਰਨ ਜਾਣ 'ਤੇ 4 ਮੌਤਾਂ, 8 ਜ਼ਖ਼ਮੀ

ਅਨੰਤਪੁਰ (ਆਂਧਰਾ ਪ੍ਰਦੇਸ਼), 26 ਨਵੰਬਰ - ਅਨੰਤਪੁਰ ਜ਼ਿਲ੍ਹੇ ਦੇ ਯਾਦਿਕੀ ਮੰਡਲ ਵਿਚ ਰਯਾਲਾਚੇਰੁਵੂ ਨੇੜੇ ਇੱਕ ਲੌਰੀ (ਟਰੱਕ) ਵਲੋਂ ਇਕ ਐੱਸ.ਯੂ.ਵੀ. ਨੂੰ ਟੱਕਰ ਮਾਰਨ...

Ad Position 21
No active advertisement
ਅਜੀਤ ਡੈਸਕ 26-11-2026

ਅਨੰਤਪੁਰ (ਆਂਧਰਾ ਪ੍ਰਦੇਸ਼), 26 ਨਵੰਬਰ - ਅਨੰਤਪੁਰ ਜ਼ਿਲ੍ਹੇ ਦੇ ਯਾਦਿਕੀ ਮੰਡਲ ਵਿਚ ਰਯਾਲਾਚੇਰੁਵੂ ਨੇੜੇ ਇੱਕ ਲੌਰੀ (ਟਰੱਕ) ਵਲੋਂ ਇਕ ਐੱਸ.ਯੂ.ਵੀ. ਨੂੰ ਟੱਕਰ ਮਾਰਨ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ ਯਾਤਰੀ ਹੈਦਰਾਬਾਦ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਤਾਡੀਪਤਰੀ ਵਾਪਸ ਆ ਰਹੇ ਸਨ।ਰਾਜ ਦੇ ਆਵਾਜਾਈ ਮੰਤਰੀ ਰਾਮ ਪ੍ਰਸਾਦ ਰੈਡੀ (ਮੰਡੀਪੱਲੀ ਰਾਮਪ੍ਰਸਾਦ ਰੈਡੀ) ਨੇ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀਆਂ ਦੇ ਸਭ ਤੋਂ ਵਧੀਆ ਇਲਾਜ ਦੇ ਨਿਰਦੇਸ਼ ਦਿੱਤੇ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਚਲਾਏ, ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਇਹ ਜਾਣਕਾਰੀ ਰਾਮ ਪ੍ਰਸਾਦ ਰੈੱਡੀ ਦੇ ਪੀ.ਆਰ.ਓ. (ਪੀ.ਆਰ.ਓ.) ਵਲੋਂ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਚ ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਤੋਂ 'ਮੱਧਮ' ਸ਼੍ਰੇਣੀਬੱਧ ਅਗਲੀ ਖ਼ਬਰ ਪੰਜਾਬ ਤੇ ਚੰਡੀਗੜ੍ਹ ’ਚ ਕਈ ਥਾਵਾਂ ’ਤੇ ਪੈ ਸਕਦੀ ਹੈ ਸੰਘਣੀ ਧੁੰਦ- ਮੌਸਮ ਵਿਭਾਗ
Ad Position 24