25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਗੁਜਰਾਤ-ਰਾਜਸਥਾਨ ਬਾਰਡਰ ਤੇ ਭੂਚਾਲ ਦੇ ਝਟਕੇ

ਗੁਜਰਾਤ ,9 ਜੁਲਾਈ (ਇੰਟ) - ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ 'ਚ ਜਿਆਦਾਤਰ ਤਹਿਸੀਲ ਵਿਖੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਝਟਕੇ ਮਹਿਸੂਸ ਹੁੰਦੇ ਹੀ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ ।ਰਿਕਟਰ ਸਕੇਲ ਤੇ ਭੁਚਾਲ ਦੀ ਤੀਭ੍ਰਤਾ 3.2 ਮਾਪੀ ਗਈ ...

Ad Position 21
No active advertisement
ਅਜੀਤ ਡੈਸਕ 09-08-2025

ਗੁਜਰਾਤ ,9 ਜੁਲਾਈ (ਇੰਟ) - ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ 'ਚ ਜਿਆਦਾਤਰ ਤਹਿਸੀਲ ਵਿਖੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਝਟਕੇ ਮਹਿਸੂਸ ਹੁੰਦੇ ਹੀ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ । ਰਿਕਟਰ ਸਕੇਲ ਤੇ ਭੁਚਾਲ ਦੀ ਤੀਭ੍ਰਤਾ 3.2 ਮਾਪੀ ਗਈ ।ਜਿਸਦਾ ਕੇਂਦਰ ਬਿੰਦੂ ਪਾਲਮਪੁਰ ਤੋਂ ਕਰੀਬ 31 ਕਿਲੋਮੀਟਰ ਉੱਤਰ ਪੁਰਬ ਵਿਖੇ ਸੀ ।

Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਰਮੇਸ਼ ਬੁਧਿਆਲ ਨੇ ਏਸ਼ੀਅਨ ਸਰਫਿੰਗ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਅਗਲੀ ਖ਼ਬਰ ਜਤਿੰਦਰ ਸਿੰਘ ਨੇ ਕੀਤਾ ਅਤਿ-ਆਧੁਨਿਕ ਐਨੀਮਲ ਸਟੈਮ ਸੈੱਲ ਬਾਇਓਬੈਂਕ ਅਤੇ ਐਨੀਮਲ ਸਟੈਮ ਸੈੱਲ ਪ੍ਰਯੋਗਸ਼ਾਲਾ ਦਾ ਉਦਘਾਟਨ
Ad Position 24