20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹਾਂ ਦੇ ਮੱਦੇਨਜ਼ਰ ਨਵੀਂ ਦਿੱਲੀ ਲੋਹੀਆਂ ਖਾਸ ਜੰਕਸ਼ਨ ਰੇਲ ਗੱਡੀ ਨੂੰ ਫਿਲੌਰ ਜੰਕ ਮਸਲੀਆਂ ਰਸਤੇ ਮੋੜਿਆ

ਨਵੀਂ ਦਿੱਲੀ, 4 ਸਤੰਬਰ-ਹੜ੍ਹਾਂ ਦੇ ਮੱਦੇਨਜ਼ਰ ਨਵੀਂ ਦਿੱਲੀ ਲੋਹੀਆਂ ਜੰਕਸ਼ਨ ਰੇਲ ਗੱਡੀ ਨੂੰ ਫਿਲੌਰ ਜੰਕ...

Ad Position 21
No active advertisement
ਅਜੀਤ ਡੈਸਕ 04-09-2025

ਨਵੀਂ ਦਿੱਲੀ, 4 ਸਤੰਬਰ-ਹੜ੍ਹਾਂ ਦੇ ਮੱਦੇਨਜ਼ਰ ਰੇਲਗੱਡੀ ਨੰਬਰ 22479 ਤੇ 22480 ਨਵੀਂ ਦਿੱਲੀ ਲੋਹੀਆਂ ਖਾਸ ਜੰਕਸ਼ਨ ਨਿਊ ਡੇਲੂ ਜੇ.ਸੀ.ਓ. 4-9-2025 ਨੂੰ ਜਲੰਧਰ ਸਿਟੀ ਕਪੂਰਥਲਾ ਲੋਹੀਆਂ ਖਾਸ ਜੰਕਸ਼ਨ ਦੀ ਬਜਾਏ ਫਿਲੌਰ ਜੰਕ ਮਸਲੀਆਂ ਸ਼ਾਹਖਤ ਲੋਹੀਆਂ ਖਾਸ ਜੰਕਸ਼ਨ ਦੇ ਰਸਤੇ ਮੋੜਿਆ ਗਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ 8 ਰੇਲਗੱਡੀਆਂ ਰੱਦ, 2 ਦੇ ਰੂਟ 'ਚ ਤਬਦੀਲੀ ਤੇ 4 ਦੇ ਰੂਟ ਕੀਤੇ ਛੋਟੇ ਅਗਲੀ ਖ਼ਬਰ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ 'ਤੇ ਸੜਕ ਢਹੀ, 2 ਥਾਵਾਂ 'ਤੇ ਪਏ ਟੋਏ
Ad Position 24