29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2025

ਨਿਪਾਲ 'ਚ ਭਾਰਤੀ ਨਾਗਰਿਕਾਂ ਲਈ ਦੂਤਾਵਾਸ ਵਲੋਂ ਐਮਰਜੈਂਸੀ ਨੰਬਰ ਜਾਰੀ

ਨਵੀਂ ਦਿੱਲੀ, 9 ਸਤੰਬਰ-ਭਾਰਤ ਦੇ ਦੂਤਾਵਾਸ ਨੇ ਕਾਠਮੰਡੂ ਵਿਖੇ ਕਿਹਾ ਕਿ ਨਿਪਾਲ ਵਿਚ ਸਾਰੇ ਭਾਰਤੀ ਨਾਗਰਿਕਾਂ...

Ad Position 21
No active advertisement
ਅਜੀਤ ਡੈਸਕ 09-09-2025

ਨਵੀਂ ਦਿੱਲੀ, 9 ਸਤੰਬਰ-ਭਾਰਤ ਦੇ ਦੂਤਾਵਾਸ ਨੇ ਕਾਠਮੰਡੂ ਵਿਖੇ ਕਿਹਾ ਕਿ ਨਿਪਾਲ ਵਿਚ ਸਾਰੇ ਭਾਰਤੀ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਉਹ ਕਿਸੇ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਜਾਂ ਸਹਾਇਤਾ ਦੀ ਲੋੜ ਹੈ ਤਾਂ ਸੰਪਰਕ ਲਈ ਭਾਰਤ ਦੇ ਦੂਤਾਵਾਸ, ਕਾਠਮੰਡੂ ਤੋਂ ਹੇਠ ਲਿਖੇ ਟੈਲੀਫੋਨ ਨੰਬਰ ਨੋਟ ਕਰਨ +977 – 980 860 2881, +977 – 981, 2 ਹੈਲਪਲਾਈਨ ਨੰਬਰਾਂ ਤੋਂ ਇਲਾਵਾ ਨਿਪਾਲ ਵਿਚ ਭਾਰਤੀ ਨਾਗਰਿਕ ਸਾਡੇ ਨਾਲ ਇਸ ਈਮੇਲ 'ਤੇ ਸੰਪਰਕ ਵੀ ਕਰ ਸਕਦੇ ਹਨ ਜਿਵੇਂ helpdesk.iitm@gmail.com। ਇਹ ਜਾਣਕਾਰੀ ਭਾਰਤੀ ਦੂਤਾਵਾਸ ਕਾਠਮੰਡੂ ਨੇ ਸਾਂਝੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਸਰਕਾਰ ਵਲੋਂ ਪੰਜਾਬ ਲਈ 5 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਅਗਲੀ ਖ਼ਬਰ ਏਸ਼ੀਆ ਕੱਪ -2025-ਅਫਗਾਨਿਸਤਾਨ ਦੇ ਹਾਂਗਕਾਂਗ ਖਿਲਾਫ 10 ਓਵਰ 'ਚ 77/2
Ad Position 24