01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2025

ਨਵਾਂਸ਼ਹਿਰ ਨੇੜੇ ਠੇਕੇ ’ਤੇ ਹੋਇਆ ਗ੍ਰਨੇਡ ਧਮਾਕਾ

ਨਵਾਂਸ਼ਹਿਰ, 11 ਸਤੰਬਰ, (ਜਸਬੀਰ ਸਿੰਘ ਨੂਰਪੁਰ)- ਨਵਾਂ ਸ਼ਹਿਰ ਦੇ ਜਾਡਲਾ ਤੋਂ ਬੀਰੋਵਾਲ ਰੋਡ ’ਤੇ ਪੈਂਦੇ ਠੇਕੇ ’ਤੇ ਰਾਤ ਨੂੰ ਅਣ-ਪਛਾਤੇ ਵਿਅਕਤੀਆਂ ਵਲੋਂ ਗ੍ਰਨੇਡ ਨਾਲ ਧਮਾਕਾ ਕੀਤਾ....

Ad Position 21
No active advertisement
ਅਜੀਤ ਡੈਸਕ 11-09-2025

ਨਵਾਂਸ਼ਹਿਰ, 11 ਸਤੰਬਰ, (ਜਸਬੀਰ ਸਿੰਘ ਨੂਰਪੁਰ)- ਨਵਾਂ ਸ਼ਹਿਰ ਦੇ ਜਾਡਲਾ ਤੋਂ ਬੀਰੋਵਾਲ ਰੋਡ ’ਤੇ ਪੈਂਦੇ ਠੇਕੇ ’ਤੇ ਰਾਤ ਨੂੰ ਅਣ-ਪਛਾਤੇ ਵਿਅਕਤੀਆਂ ਵਲੋਂ ਗ੍ਰਨੇਡ ਨਾਲ ਧਮਾਕਾ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਨਵਾਂਸ਼ਹਿਰ ਵਿਖੇ ਧਮਾਕਾ ਹੋਇਆ ਸੀ। ਨਵਾਂਸ਼ਹਿਰ ਇਲਾਕੇ ’ਚ ਧਮਾਕੇ ਦੀ ਇਹ ਦੂਸਰੀ ਘਟਨਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਘਟਨਾ ਸਥਾਨ ’ਤੇ ਰਾਜ ਕੁਮਾਰ ਬਰਾੜ ਡੀ.ਐਸ.ਪੀ. ਨਵਾਂਸ਼ਹਿਰ ਵੀ ਪੁੱਜੇ ਹੋਏ ਹਨ।

Ad Position 22
No active advertisement
ਪਿਛਲੀ ਖ਼ਬਰ ਰੂਸੀ ਫ਼ੌਜ ਵਿਚ ਭਾਰਤੀ ਨਾਗਰਿਕਾਂ ਸੰਬੰਧੀ ਅਸੀਂ ਰੂਸੀ ਅਧਿਕਾਰੀਆਂ ਕੋਲ ਚੁੱਕਿਆ ਹੈ ਮਾਮਲਾ- ਰਣਧੀਰ ਜੈਸਵਾਲ ਅਗਲੀ ਖ਼ਬਰ ਪੀ.ਆਰ.ਟੀ.ਸੀ. ਦੀ ਬੱਸ ਹੋਈ ਹਾਦਸਾਗ੍ਰਸਤ
Ad Position 24