01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2025

ਸਸ਼ਾਸਤਰ ਸੀਮਾ ਬਲ ਨੇ ਨਿਪਾਲ ਜੇਲ੍ਹ ਤੋਂ ਭੱਜਣ ਵਾਲੇ 60 ਕੈਦੀ ਕੀਤੇ ਕਾਬੂ

ਕਾਠਮੰਡੂ/ਨਵੀਂ ਦਿੱਲੀ, 11 ਸਤੰਬਰ- ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਸ਼ਾਸਤਰ ਸੀਮਾ ਬਲ ਨੇ ਹੁਣ ਤੱਕ ਨਿਪਾਲ ਜੇਲ੍ਹ ਤੋਂ ਭੱਜਣ ਵਾਲੇ 60 ਕੈਦੀਆਂ ਨੂੰ ਫੜਿਆ ਹੈ...

Ad Position 21
No active advertisement
ਅਜੀਤ ਡੈਸਕ 11-09-2025

ਕਾਠਮੰਡੂ/ਨਵੀਂ ਦਿੱਲੀ, 11 ਸਤੰਬਰ- ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਸ਼ਾਸਤਰ ਸੀਮਾ ਬਲ ਨੇ ਹੁਣ ਤੱਕ ਨਿਪਾਲ ਜੇਲ੍ਹ ਤੋਂ ਭੱਜਣ ਵਾਲੇ 60 ਕੈਦੀਆਂ ਨੂੰ ਫੜਿਆ ਹੈ। ਉਨ੍ਹਾਂ ਸਾਰਿਆਂ ਨੂੰ ਭਾਰਤ-ਨਿਪਾਲ ਸਰਹੱਦ ਦੀਆਂ ਵੱਖ-ਵੱਖ ਚੈੱਕਪੋਸਟਾਂ ’ਤੇ ਰੱਖਿਆ ਗਿਆ ਹੈ ਤੇ ਸਾਰੇ ਕੈਦੀਆਂ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਨਿਪਾਲ ਜੇਲ੍ਹਾਂ ਤੋਂ ਭੱਜਣ ਵਾਲੇ 35 ਕੈਦੀਆਂ ਨੂੰ ਫੜਿਆ ਹੈ। ਇਨ੍ਹਾਂ ਵਿਚੋਂ 22 ਕੈਦੀ ਉੱਤਰ ਪ੍ਰਦੇਸ਼ ਵਿਚ ਭਾਰਤ-ਨਿਪਾਲ ਸਰਹੱਦ ’ਤੇ, 10 ਬਿਹਾਰ ਵਿਚ ਅਤੇ ਤਿੰਨ ਬੰਗਾਲ ਵਿਚ ਰੱਖੇ ਗਏ ਸਨ। ਗਿਣਤੀ ਅਜੇ ਵੀ ਵੱਧ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਸਮੇਂ ਸਿਹਤ ਮੰਤਰੀ ਵਲੋਂ ਪੀੜਤਾਂ ਨੂੰ ਮੌਕੇ 'ਤੇ ਵੰਡੀ ਸਹਾਇਤਾ ਰਾਸ਼ੀ ਅਗਲੀ ਖ਼ਬਰ ਭਾਰਤ ਤੇ ਮਾਰੀਸ਼ਸ ਸਿਰਫ਼ ਭਾਈਵਾਲ ਨਹੀਂ, ਸਗੋਂ ਇਕ ਪਰਿਵਾਰ ਹਨ- ਪ੍ਰਧਾਨ ਮੰਤਰੀ ਮੋਦੀ
Ad Position 24