ਪੱਟੀ, 11 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਕਾਲੇਕੇ)-ਅੰਮ੍ਰਿਤਸਰ-ਪੱਟੀ ਮਾਰਗ 'ਤੇ ਪੈਂਦੇ ਪਿੰਡ ਕੈਰੋਂ ਨਜ਼ਦੀਕ ਬੀ.ਐੱਡ. ਕਾਲਜ ਵਾਲਾ ਰੇਲਵੇ ਫਾਟਕ ਜ਼ਰੂਰੀ ਮੁਰੰਮਤ ਕਾਰਨ ਮਿਤੀ 12 ਸਤੰਬਰ ਤੋਂ 15 ਸਤੰਬਰ ਤੱਕ ਤਿੰਨ ਦਿਨ ਲਈ ਬੰਦ ਰਹੇਗਾ। ਇਸ ਲਈ ਰਾਹਗੀਰ ਆਉਣ-ਜਾਣ ਲਈ ਪਿੰਡ ਕੈਰੋਂ ਵਾਲੇ ਫਾਟਕ ਦੀ ਵਰਤੋਂ ਕਰ ਸਕਦੇ ਹਨ। ਇਹ ਜਾਣਕਾਰੀ ਰੇਲਵੇ ਦੇ ਅਧਿਕਾਰੀ ਕਲਵਾ ਰਾਮ ਕੋਲੀ ਨੇ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਕੱਲ੍ਹ ਤੋਂ ਤਿੰਨ ਦਿਨਾਂ ਲਈ ਬੰਦ ਰਹੇਗਾ ਕੈਰੋਂ ਵਾਲਾ ਰੇਲਵੇ ਫਾਟਕ
ਪੱਟੀ, 11 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਕਾਲੇਕੇ)-ਅੰਮ੍ਰਿਤਸਰ-ਪੱਟੀ ਮਾਰਗ 'ਤੇ ਪੈਂਦੇ ਪਿੰਡ ਕੈਰੋਂ ਨਜ਼ਦੀਕ ਬੀ.ਐੱਡ...
ਅਜੀਤ ਡੈਸਕ
11-09-2025