02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2025

ਹੜ੍ਹਾਂ ਕਾਰਨ ਪੰਜਾਬ ਦੀ ਸਥਿਤੀ ਬਹੁਤ ਗੰਭੀਰ - ਹਰਭਜਨ ਸਿੰਘ

ਮੁੰਬਈ ,11 ਸਤੰਬਰ- ਪੰਜਾਬ ਦੇ ਹੜ੍ਹਾਂ ਬਾਰੇ, ਸਾਬਕਾ ਕ੍ਰਿਕਟਰ ਅਤੇ 'ਆਪ' ਸੰਸਦ ਮੈਂਬਰ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੀ ਸਥਿਤੀ ਬਹੁਤ ਗੰਭੀਰ ਹੈ। ਸਰਕਾਰ ਰਾਹਤ ਲਈ ਕੰਮ ਕਰ ਰਹੀ ...

Ad Position 21
No active advertisement
ਅਜੀਤ ਡੈਸਕ 11-09-2025

ਮੁੰਬਈ ,11 ਸਤੰਬਰ- ਪੰਜਾਬ ਦੇ ਹੜ੍ਹਾਂ ਬਾਰੇ, ਸਾਬਕਾ ਕ੍ਰਿਕਟਰ ਅਤੇ 'ਆਪ' ਸੰਸਦ ਮੈਂਬਰ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੀ ਸਥਿਤੀ ਬਹੁਤ ਗੰਭੀਰ ਹੈ। ਸਰਕਾਰ ਰਾਹਤ ਲਈ ਕੰਮ ਕਰ ਰਹੀ ਹਨ। ਪਰ ਇਸ ਵਿਚ ਸਮਾਂ ਲੱਗੇਗਾ। ਆਉਣ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੋਵੇਗਾ ਕਿਉਂਕਿ ਜਦੋਂ ਪਾਣੀ ਘੱਟ ਜਾਵੇਗਾ ਤਾਂ ਸਾਨੂੰ ਨੁਕਸਾਨ ਦਾ ਪਤਾ ਲੱਗੇਗਾ। ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ, ਕਈ ਹੈਕਟੇਅਰ ਜ਼ਮੀਨ ਡੁੱਬ ਗਈ ਅਤੇ ਲੋਕਾਂ ਦੇ ਘਰ ਵਹਿ ਗਏ।

ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਪਾਣੀ ਦੁਆਰਾ ਲਿਆਂਦੀ ਗਈ ਰੇਤ ਨੂੰ ਕਿਵੇਂ ਹਟਾਇਆ ਜਾਵੇਗਾ । ਇਹ ਬੇਨਤੀ ਹੈ ਕਿ ਜੋ ਲੋਕ ਪੀੜਤ ਹ ਨ, ਉਨ੍ਹਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਅਸੀਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਬਿਹਾਰ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਜਲਦੀ ਰਿਕਵਰੀ ਦੀ ਕਾਮਨਾ ਕਰਦੇ ਹਾਂ ।

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ 2025 - ਬੰਗਲਾਦੇਸ਼ ਨੇ ਹਾਂਗ ਕਾਂਗ ਨੂੰ 7 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਏਸ਼ੀਆ ਕੱਪ 2025- ਬੰਗਲਾਦੇਸ਼ ਦੇ 12 ਓਵਰਾਂ ਤੋਂ ਬਾਅਦ 89/2
Ad Position 24