06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2025

3 ਨੌਜਵਾਨ ਲੱਖਾਂ ਰੁਪਏ ਦੀ ਹਵਾਲਾ ਰਾਸ਼ੀ ਸਣੇ ਕਾਬੂ, ਜਾਂਚ ਜਾਰੀ

ਜਲੰਧਰ, 13 ਸਤੰਬਰ-ਜਲੰਧਰ ਦਿਹਾਤੀ ਦੀ ਗੁਰਾਇਆ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੁਬਈ ਤੋਂ ਚਲਦੇ...

Ad Position 21
No active advertisement
ਅਜੀਤ ਡੈਸਕ 13-09-2025

ਜਲੰਧਰ, 13 ਸਤੰਬਰ-ਜਲੰਧਰ ਦਿਹਾਤੀ ਦੀ ਗੁਰਾਇਆ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੁਬਈ ਤੋਂ ਚਲਦੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। 56.61 ਲੱਖ ਰੁਪਏ ਕੈਸ਼ ਬਰਾਮਦ ਕੀਤਾ ਹੈ। ਗੱਡੀ ਫਾਰਚੂਨਰ ਤੋਂ ਰਕਮ ਕਬਜ਼ੇ ਵਿਚ ਲੈ ਲਈ ਹੈ। 3 ਨੌਜਵਾਨ (ਹੁਸ਼ਿਆਰਪੁਰ ਜ਼ਿਲ੍ਹੇ ਦੇ) ਪੁਲਿਸ ਨੇ ਕਾਬੂ ਕੀਤੇ ਹਨ। ਰਕਮ ਥਾਮਸ ਸਾਲਵੀ (ਦੁਬਈ) ਵਲੋਂ ਭੇਜੀ ਗਈ ਸੀ। ਕੋਈ ਵੀ ਸਬੂਤ ਨਾ ਪੇਸ਼ ਕਰਨ ਕਾਰਨ ਰਕਮ ਜ਼ਬਤ ਕਰ ਲਈ ਗਈ ਹੈ। ਆਮਦਨ ਕਰ ਵਿਭਾਗ ਨੂੰ ਸੂਚਿਤ ਕੀਤਾ ਹੈ। ਪੁੱਛਗਿੱਛ ਜਾਰੀ ਹੈ। 

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ 2025- ਬੰਗਲਾਦੇਸ਼ ਦੇ ਸ੍ਰੀ ਲੰਕਾ ਖਿਲਾਫ 11 ਓਵਰਾਂ ਤੋਂ ਬਾਅਦ 60/5 ਅਗਲੀ ਖ਼ਬਰ ਏਸ਼ੀਆ ਕੱਪ 2025- ਬੰਗਲਾਦੇਸ਼ ਦੇ ਸ੍ਰੀ ਲੰਕਾ ਖਿਲਾਫ 6 ਓਵਰਾਂ ਤੋਂ ਬਾਅਦ 30/3
Ad Position 24