26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਸਾਹਨੇਵਾਲ, (ਲੁਧਿਆਣਾ), 23 ਸਤੰਬਰ (ਅਮਰਜੀਤ ਸਿੰਘ ਮੰਗਲੀ)- ਸਾਹਨੇਵਾਲ ਦੇ ਨਜ਼ਦੀਕ ਨੰਦਪੁਰ ਸੂਆ ਰੋਡ ’ਤੇ ਅਹਾਤੇ ਦੇ ਮਾਲਕ ਅਮਿਤ ਕੁਮਾਰ ਵਲੋਂ ਸਮਾਨ ਦੇ ਪੈਸੇ ਮੰਗਣ ’ਤੇ ਅੱਗਿਓਂ....

Ad Position 21
No active advertisement
ਅਜੀਤ ਡੈਸਕ 23-09-2025

ਸਾਹਨੇਵਾਲ, (ਲੁਧਿਆਣਾ), 23 ਸਤੰਬਰ (ਅਮਰਜੀਤ ਸਿੰਘ ਮੰਗਲੀ)- ਸਾਹਨੇਵਾਲ ਦੇ ਨਜ਼ਦੀਕ ਨੰਦਪੁਰ ਸੂਆ ਰੋਡ ’ਤੇ ਅਹਾਤੇ ਦੇ ਮਾਲਕ ਅਮਿਤ ਕੁਮਾਰ ਵਲੋਂ ਸਮਾਨ ਦੇ ਪੈਸੇ ਮੰਗਣ ’ਤੇ ਅੱਗਿਓਂ ਤਿੰਨ ਨੌਜਵਾਨਾਂ ਨੇ ਉਸ ਦੀ ਛਾਤੀ ’ਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਅਗਲੀ ਖ਼ਬਰ ਰੇਲ ਮੰਤਰੀ ਵਲੋਂ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਨੂੰ ਮਨਜ਼ੂਰੀ
Ad Position 24