30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 26 -27 ਸਤੰਬਰ ਨੂੰ ਲੱਗੇਗਾ ‘ਕਿਸਾਨ ਮੇਲਾ’

ਹੰਡਿਆਇਆ, (ਬਰਨਾਲਾ), 25 ਸਤੰਬਰ (ਗੁਰਜੀਤ ਸਿੰਘ ਖੁੱਡੀ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 26 -27 ਸਤੰਬਰ ਨੂੰ ‘ਕਿਸਾਨ ਮੇਲਾ’ ਅਤੇ ਗੁਰੂ ਅੰਗਦ ਦੇਵ ਵੈਟਨਰੀ....

Ad Position 21
No active advertisement
ਅਜੀਤ ਡੈਸਕ 25-09-2025

ਹੰਡਿਆਇਆ, (ਬਰਨਾਲਾ), 25 ਸਤੰਬਰ (ਗੁਰਜੀਤ ਸਿੰਘ ਖੁੱਡੀ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 26 -27 ਸਤੰਬਰ ਨੂੰ ‘ਕਿਸਾਨ ਮੇਲਾ’ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ (ਗਡਵਾਸੂ) ਲੁਧਿਆਣਾ ਵਿਖੇ ‘ਪਸ਼ੂ ਪਾਲਣ’ ਮੇਲਾ ਲੱਗੇਗਾ। ਇਹ ਜਾਣਕਾਰੀ ਖੇਤੀ ਵਿਗਿਆਨ ਕੇਂਦਰ ਹੰਡਿਆਇਆ (ਬਰਨਾਲਾ) ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਲਾਦ ਸਿੰਘ ਤੰਵਰ ਨੇ ਦਿੱਤੀ ਤੇ ਦੱਸਿਆ ਕਿ ਪੀ. ਏ. ਯੂ. ਦੇ ਮੇਲੇ ਵਿਚੋਂ ਹਾੜੀ ਦੀਆਂ ਫ਼ਸਲਾਂ ਦੇ ਉੱਨਤ ਕਿਸਮਾਂ ਦੇ ਬੀਜ, ਸਬਜ਼ੀਆਂ ਦੀਆਂ ਕਿੱਟਾਂ, ਫਲਦਾਰ ਬੂਟੇ ਅਤੇ ਗਡਵਾਸੂ ਦੇ ਮੇਲੇ ਵਿਚੋਂ ਪਸ਼ੂ ਪਾਲਕਾਂ ਲਈ ਧਾਤਾ ਦਾ ਚੂਰਾ, ਬਾਈਪਾਸ ਫੈਟ, ਪਸ਼ੂ ਚਾਕਲੇਟ, ਔਰਿਲ ਮੈਗਨੇਟ ਤੇ ਸਾਹਿਤਕ ਕਿਤਾਬਾਂ ਉਪਲੱਬਧ ਹੋਣਗੀਆਂ।

Ad Position 22
No active advertisement
ਪਿਛਲੀ ਖ਼ਬਰ ਦੇਸ਼ ਵਿਚ ਚਿਪਸ ਤੋਂ ਲੈ ਕੇ ਜਹਾਜ਼ ਤੱਕ ਬਣਾਵਾਂਗੇ- ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਚੰਡੀਗੜ੍ਹ ਦੇ ਪਿੰਡ ਕਜਹੇੜੀ ਵਿਖੇ ਹੋਟਲ ਤੇ ਤੜਕਸਾਰ ਚੱਲੀਆਂ ਗੋਲੀਆਂ
Ad Position 24