11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਮੈਂ ਜਵੰਦਾ ਦੇ ਪਰਿਵਾਰ ਦੇ ਹਾਂ ਨਾਲ ਖੜ੍ਹਾ- ਮਨਕੀਰਤ ਔਲਖ

ਚੰਡੀਗੜ੍ਹ, 8 ਅਕਤੂਬਰ- ਰਾਜਵੀਰ ਜਵੰਦਾ ਦੀ ਮੌਤ ’ਤੇ ਗਾਇਕ ਮਨਕੀਰਤ ਔਲਖ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਕ ਪੋਸਟ ਸਾਂਝੀ ਕਰ ਕਿਹਾ ਕਿ ਸਾਡੇ ਵਿਚ ਅੱਜ ਸਾਡਾ ਬਹੁਤ ਹੀ ਅਜੀਜ ਰਾਜਵੀਰ ਜਵੰਦਾ....

Ad Position 21
No active advertisement
ਅਜੀਤ ਡੈਸਕ 08-10-2025

ਚੰਡੀਗੜ੍ਹ, 8 ਅਕਤੂਬਰ- ਰਾਜਵੀਰ ਜਵੰਦਾ ਦੀ ਮੌਤ ’ਤੇ ਗਾਇਕ ਮਨਕੀਰਤ ਔਲਖ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਕ ਪੋਸਟ ਸਾਂਝੀ ਕਰ ਕਿਹਾ ਕਿ ਸਾਡੇ ਵਿਚ ਅੱਜ ਸਾਡਾ ਬਹੁਤ ਹੀ ਅਜੀਜ ਰਾਜਵੀਰ ਜਵੰਦਾ ਨਹੀਂ ਰਿਹਾ। ਅੱਜ ਦੁਨੀਆ ਤੋਂ ਇਕ ਅਣਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਅੱਜ ਇਕ ਮਾਂ ਦਾ ਪੁੱਤ, ਇਕ ਭੈਣ ਦਾ ਵੀਰ, ਇਕ ਘਰਵਾਲੀ ਦਾ ਸੁਹਾਗ, ਬੱਚਿਆਂ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਉਨ੍ਹਾਂ ਕਿਹਾ ਕਿ ਮੈਂ ਜਿੰਨੇ ਜੋਗਾ ਹਾਂ ਜਵੰਦਾ ਦੇ ਪਰਿਵਾਰ ਦੇ ਨਾਲ ਖੜ੍ਹਾ ਹਾਂ।

Ad Position 22
No active advertisement
ਪਿਛਲੀ ਖ਼ਬਰ ਯੂ.ਪੀ. : ਸਕਾਰਪੀਓ ਦੇ ਤਲਾਅ ਵਿਚ ਡਿੱਗਣ ਕਾਰਨ 4 ਮੌਤਾਂ ਅਗਲੀ ਖ਼ਬਰ ਕਸ਼ਮੀਰ ਘਾਟੀ ਵਿਚ ਕਈ ਥਾਵਾਂ 'ਤੇ ਰਾਜ ਜਾਂਚ ਏਜੰਸੀ (ਐਸਆਈਏ) ਦੀ ਛਾਪੇਮਾਰੀ ਜਾਰੀ
Ad Position 24