12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਜਲੰਧਰ ਵਿਖੇ 5,000 ਕਰੋੜ ਰੁਪਏ ਦੇ ਬਜਟ ਨਾਲ 'ਰੌਸ਼ਨ ਪੰਜਾਬ' ਯੋਜਨਾ ਦੀ ਸ਼ੁਰੂਆਤ

ਜਲੰਧਰ, 8 ਅਕਤੂਬਰ-ਅੱਜ ਜਲੰਧਰ ਵਿਖੇ 5,000 ਕਰੋੜ ਰੁਪਏ ਦੇ ਬਜਟ ਨਾਲ 'ਰੌਸ਼ਨ ਪੰਜਾਬ' ਯੋਜਨਾ...

Ad Position 21
No active advertisement
ਅਜੀਤ ਡੈਸਕ 08-10-2025

ਜਲੰਧਰ, 8 ਅਕਤੂਬਰ-ਅੱਜ ਜਲੰਧਰ ਵਿਖੇ 5,000 ਕਰੋੜ ਰੁਪਏ ਦੇ ਬਜਟ ਨਾਲ 'ਰੌਸ਼ਨ ਪੰਜਾਬ' ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਅਧੀਨ ਬਿਜਲੀ ਟ੍ਰਾਂਸਮਿਸ਼ਨ ਤੇ ਵੰਡ ਪ੍ਰੋਜੈਕਟਾਂ ਰਾਹੀਂ ਪੰਜਾਬ ਨੂੰ ਪਾਵਰ ਕੱਟ ਤੋਂ ਮੁਕਤੀ ਮਿਲੇਗੀ। ਇੰਡਸਟਰੀ, ਖੇਤ ਅਤੇ ਘਰਾਂ ਲਈ ਬਿਜਲੀ ਦੀ ਪੂਰਤੀ ਸਾਡੀ ਸਰਕਾਰ ਦਾ ਮੁੱਢਲਾ ਫ਼ਰਜ਼ ਹੈ। 

Ad Position 22
No active advertisement
ਪਿਛਲੀ ਖ਼ਬਰ ਮਹਿਲਾ ਵਿਸ਼ਵ ਕੱਪ : ਪਾਕਿਸਤਾਨ 36 ਓਵਰਾਂ ਬਾਅਦ 113/9 ਅਗਲੀ ਖ਼ਬਰ ਪੰਜਾਬੀ ਸੰਗੀਤ ਜਗਤ ਲਈ ਰਾਜਵੀਰ ਦਾ ਤੁਰ ਜਾਣਾ ਅਸਹਿ ਸਦਮਾ - ਅਦਾਕਾਰਾ ਅਮਨ ਹੁੰਦਲ
Ad Position 24