15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਣਪਛਾਤਿਆਂ ਵਲੋਂ ਗੋਲੀਬਾਰੀ ਦੌਰਾਨ ਇਕ ਜ਼ਖਮੀ

ਫਿਲੌਰ, 18 ਅਕਤੂਬਰ (ਵਿਪਨ ਗੈਰੀ)-ਸਥਾਨਕ ਅਟਵਾਲ ਹਾਊਸ ਫਿਲੌਰ ਵਿਖੇ ਅੱਜ ਅਣਪਛਾਤੇ...

Ad Position 21
No active advertisement
ਅਜੀਤ ਡੈਸਕ 18-10-2025

ਫਿਲੌਰ, 18 ਅਕਤੂਬਰ (ਵਿਪਨ ਗੈਰੀ)-ਸਥਾਨਕ ਅਟਵਾਲ ਹਾਊਸ ਫਿਲੌਰ ਵਿਖੇ ਅੱਜ ਅਣਪਛਾਤੇ ਲੋਕਾਂ ਵਲੋਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਅਟਵਾਲ ਹਾਊਸ ਕਾਲੋਨੀ ਦੇ ਮਾਲਕ ਮਨਦੀਪ ਸਿੰਘ ਗੋਰਾ ਦੇ ਇਕ ਸਾਥੀ ਦੇ ਪੱਟ ਵਿਚ ਗੋਲੀ ਲੱਗੀ ਜਦਕਿ ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਉਤੇ ਫਰਾਰ ਹੋ ਗਏ। ਥਾਣਾ ਫਿਲੌਰ ਦੀ ਸਮੁੱਚੀ ਪੁਲਿਸ ਵੀ ਘਟਨਾ ਦੀ ਜਾਂਚ ਕਰ ਰਹੀ ਹੈ। ਉਥੇ ਡੀ.ਐਸ.ਪੀ. ਫਿਲੌਰ ਸਰਵਰ ਸਿੰਘ ਬੱਲ ਵੀ ਮੌਜੂਦ ਹਨ।

Ad Position 22
No active advertisement
ਪਿਛਲੀ ਖ਼ਬਰ ਸ. ਸੁਖਬੀਰ ਸਿੰਘ ਬਾਦਲ ਨੇ ਡੀ.ਆਈ.ਜੀ. ਭੁੱਲਰ ਦਾ ਰਿਮਾਂਡ ਨਾ ਮੰਗਣ 'ਤੇ ਚੁੱਕੇ ਸਵਾਲ ਅਗਲੀ ਖ਼ਬਰ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੀ ਪਤਨੀ ਦਾ ਦਿਹਾਂਤ
Ad Position 24